current news

Terrorism must be stopped to continue relations-T

ਵਾਸ਼ਿੰਗਟਨ- 19 ਦਸੰਬਰ -ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪਾਕਿਸਤਾਨ ਦੇ ਪ੍ਰਤੀ ਸਖ਼ਤ ਰਵੱਈਆ ਇਕ ਵਾਰ ਫਿਰ ਸਾਹਮਣੇ ਆਇਆ ਹੈ। ਟਰੰਪ ਨੇ ਪਾਕਿਸਤਾਨ ਨੂੰ ਸਿੱਧੇ ਤੌਰ ਉੱਤੇ ਚਿਤਾਵਨੀ ਦੇ ਦਿੱਤੀ ਹੈ। ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਚਾਹੁੰਦਾ ਹੈ ਕਿ ਸਾਡੀ ਦੋਸਤੀ ਕਾਇਮ ਰਹੇ, ਤਾਂ ਉਸ ਨੂੰ ਅੱਤਵਾਦ ਖਿਲਾਫ ਸਖ਼ਤ ਕਦਮ ਚੁੱਕਣੇ ਹੀ ਹੋਣਗੇ। ਟਰੰਪ ਨੇ ਕਿਹਾ ਅਸੀਂ ਲੋਕ ਅੱਤਵਾਦ ਖਿਲਾਫ ਲੜਨ ਲਈ ਪਾਕਿਸਤਾਨ ਨੂੰ ਹਰ ਸਾਲ ਵੱਡੀ ਮਾਤਰਾ ਵਿਚ ਪੈਸੇ ਦਿੰਦੇ ਹਾਂ, ਉਨ੍ਹਾਂ ਨੂੰ ਇਸ ਮੁੱਦੇ ਉੱਤੇ ਸਾਡੀ ਮਦਦ ਕਰਨੀ ਹੀ ਹੋਵੇਗੀ।

ਸੋਮਵਾਰ ਨੂੰ ਆਪਣੀ ਨਵੀਂ ਸੁਰੱਖਿਆ ਨੀਤੀ ਦਾ ਐਲਾਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਅਮਰੀਕਾ ਆਪਣੀ ਅਤੇ ਉਸ ਦੇ ਸਹਿਯੋਗੀਆਂ ਦੀ ਸੁਰੱਖਿਆ ਲਈ ਹਰ ਕਦਮ ਚੁੱਕੇਗਾ। ਉਨ੍ਹਾਂ ਕਿਹਾ ਕਿ ਰੂਸ ਅਤੇ ਚੀਨ ਵੱਡੀ ਸ਼ਕਤੀਆਂ ਹਨ ਜੋ ਅਮਰੀਕਾ ਦੇ ਪ੍ਰਭਾਵ ਖਿਲਾਫ ਅੱਗੇ ਵਧ ਰਹੀਆਂ ਹਨ। ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਉਨ੍ਹਾਂ ਨਾਲ ਵੀ ਮਿਲ ਕੇ ਅੱਗੇ ਵਧ ਸਕੀਏ। ਟਰੰਪ ਨੇ ਐਲਾਨ ਕੀਤਾ ਕਿ ਸਾਡਾ ਮੁੱਖ ਫੋਕਸ ਅਮਰੀਕੀ ਲੋਕਾਂ ਦੀ ਸੁਰੱਖਿਆ ਹੀ ਹੈ।

ਇਹ ਵੀ ਪੜ੍ਹੋ:

Why woman writes letter to yogi with her blood

BJP vote percentage get hike in Gujarat

Kajol does not approve name “virushka” for Virat and Anushka

Kejriwal government takes big decision Hospital will get 50% reservation

Suicide bomber kills at least 18 at police acdemy in somalia’s capital

 

keep in touch :
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: