ਸੋਮਾਲੀਆ,15 ਦਸੰਬਰ -ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੁ ‘ਚ ਇਕ ਵੱਡਾ ਆਂਤਕੀ ਹਮਲਾ ਹੋਇਆ ਹੈ। ਹਮਲਾਵਰਾਂ ਨੇ ਸੋਮਾਲਿਆ ਦੀ ਮੁੱਖ ਪੁਲਿਸ ਅਕੈਡਮੀ ਨੂੰ ਨਿਸ਼ਾਨਾ ਬਣਾਇਆ ਜਿਸ ‘ਚ 18 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।ਜਾਣਕਾਰੀ ਅਨੁਸਾਰ ਇਹ ਇਕ ਆਤਮਘਾਤੀ ਹਮਲਾ ਸੀ। ਪੁਲਿਸ ਦੇ ਭੇਸ ‘ਚ ਆਏ ਇਕ ਆਤਮਘਾਤੀ ਹਮਲਾਵਰ ਨੇ ਪੁਲਿਸ ਅਕੈਡਮੀ ‘ਚ ਦਾਖਲ ਹੋ ਕੇ ਖੁਦ ਨੂੰ ਬੰਮ ਨਾਲ ਉੜਾ ਲਿਆ। ਧਮਾਕੇ ‘ਚ 18 ਅਧਿਕਾਰੀਆਂ ਦੀ ਮੌਤ ਹੋਈ ਹੈ। ਆਂਤਕੀ ਸੰਗਠਨ ਅਲ ਸ਼ਬਾਬ ਨੇ ਇਸ ਹਮਲੇ ਦੀ ਜਿੰਮੇਵਾਰੀ ਲਈ ਹੈ।
ਇਹ ਵੀ ਪੜ੍ਹੋ:
UP CM Yogi Government Approved Yupikaka low
Three members of Gonder gang arrested
ਹਰਿਆਣਾ ਵਿੱਚ ਕਾਨੂੰਨ ਵਿਵੱਸਥਾ ਦਾ ਬੁੱਰਾ ਹਾਲ , ਪੁਲਿਸ ਦੀ ਕਾਰਵਾਈ ਨੂੰ ਲੈ ਕੇ ਲਗਾਇਆ ਧਰਨਾ
ਟੈਕਸ ਚੋਰੀ ਨੂੰ ਰੋਕਣ ਲਈ ਕਰ ਵਿਭਾਗ ਦਾ ਉਪਰਾਲਾ , ਵਿਭਾਗ ਵੱਲੋਂ ਐਪਲੀਕੇਸ਼ਨ ਕੀਤੀ ਗਈ ਲਾਂਚ
keep in touch :
facebook : aonetvpunjabi
twitter : AonePunjabi
youtube : AONE PUNJABI TV
