news

UP CM Yogi Government Approved Yupikaka low

ਉਤਰ ਪ੍ਰਦੇਸ਼ ,13 ਦਸੰਬਰ-  ਉਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਵੀ ਹੁਣ ਮਕੋਕਾ ਦੀ ਤਰਜ ਤੇ ਯੂਪੀਕੋਕਾ ਨੂੰ ਮਨਜੂਰੀ ਦੇ ਦਿੱਤੀ ਹੈ ਗੁੰਡਾਗਰਦੀ ਅਤੇ ਸੰਗਠਿਤ ਅਪਰਾਧ ਤੇ ਨੱਥ ਪਾਉਣ ਲਈ ਉਤਰ ਪ੍ਰਦੇਸ਼ ਸਰਕਾਰ ਇਹ ਕਾਨੂੰਨ ਲੈ ਕੇ ਆ ਰਹੀ ਹੈ।ਗ੍ਰਹਿ ਵਿਭਾਗ ਦੇ ਇਸ ਮਸੌਦੇ ਨੂੰ ਯੋਗੀ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ।ਇਸਤੋਂ ਬਾਅਦ ਇਸ ਕਾਨੂੰਨ ਰਾਜਪਾਲ ਦੇ ਮਾਧਿਅਮ ਰਾਂਹੀ ਰਾਸ਼ਟਰਪਤੀ ਨੂੰ ਭੇਜਿਆ ਜਾਵੇਗਾ ਅਤੇ ਉਥੋਂ ਮਨਜੂਰੀ ਮਿਲਦੇ ਹੀ ਉਤਰ ਪ੍ਰਦੇਸ਼ ‘ਚ ਕੋਕਾ ਕਾਨੂੰਨ ਲਾਗੂ ਹੋ ਜਾਵੇਗਾ। ਇਹ ਕਾਨੂੰਨ ਦਿੱਲੀ ਅਤੇ ਮਹਾਂਰਾਸ਼ਟਰ ‘ਚ ਲਾਗੂ ਹੈ ਅਤੇ ਹੁਣ ਇਸਦੀ ਤਰਜ ਤੇ ਹੀ ਉਤਰ ਪ੍ਰਦੇਸ਼ ‘ਚ ਵੀ ਇਹ ਕਾਨੂੰਨ ਲਿਆਇਆ ਜਾਵੇਗਾ।

ਇਹ ਵੀ ਪੜ੍ਹੋ:

Three members of Gonder gang arrested

ਹਰਿਆਣਾ ਵਿੱਚ ਕਾਨੂੰਨ ਵਿਵੱਸਥਾ ਦਾ ਬੁੱਰਾ ਹਾਲ , ਪੁਲਿਸ ਦੀ ਕਾਰਵਾਈ ਨੂੰ ਲੈ ਕੇ ਲਗਾਇਆ ਧਰਨਾ

ਟੈਕਸ ਚੋਰੀ ਨੂੰ ਰੋਕਣ ਲਈ ਕਰ ਵਿਭਾਗ ਦਾ ਉਪਰਾਲਾ , ਵਿਭਾਗ ਵੱਲੋਂ ਐਪਲੀਕੇਸ਼ਨ ਕੀਤੀ ਗਈ ਲਾਂਚ

ਨਰਮੇ ਦੀ ਫਸਲ ਦਾ ਜਾਇਜਾ ਲੈਣ ਲਈ ਕੇਂਦਰੀ ਟੀਮ ਪਹੂੰਚੀ ਪੰਜਾਬ , ਚਿੱਟੀ ਮੱਖੀ ਤੋਂ ਪ੍ਰਭਾਵਿਤ ਇਲਾਕਿਆ ਦਾ ਕੀਤਾ ਜਾ ਰਿਹਾ ਹੈ ਦੌਰਾ

ਸੁਡਾਨ ਵਿੱਚ ਫਸੇ ਭਾਰਤੀਆਂ ਨੂੰ ਲਿਆਂਦਾ ਗਿਆ ਭਾਰਤ , ਗ੍ਰਹਿ ਯੁੱਧ ਕਰਕੇ ਫਸੇ ਸਨ ਸੁਡਾਨ ਵਿੱਚ

 

keep in touch :
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: