current news

Birthday preparations started for Tamoor will compiete his 1st year on 20th december

ਮੁੰਬਈ -19 ਦਸੰਬਰ- ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਅਤੇ ਅਭਿਨੇਤਰੀ ਕਰੀਨਾ ਕਪੂਰ ਦਾ ਛੋਟਾ ਨਵਾਬ ਤੈਮੂਰ ਇਨ੍ਹੀਂ ਦਿਨੀਂ ਆਪਣੇ ਪਹਿਲੇ ਜਨਮਦਿਨ ਨੂੰ ਲੈ ਕੇ ਕਾਫੀ ਚਰਚਾ `ਚ ਹੈ। ਇਸ ਖਾਸ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਪਾਪਾ ਸੈਫ ਅਤੇ ਮੰਮੀ ਕਰੀਨਾ ਨੰਨ੍ਹੇ ਤੈਮੂਰ ਨਾਲ ਕੁਝ ਦਿਨ ਪਹਿਲਾਂ ਹੀ ਦਿੱਲੀ ਰਵਾਨਾ ਹੋਏ ਹਨ। ਦਿੱਲੀ ਦੇ ਪਟੌਦੀ ਪਿੰਡ `ਚ ਪਟੌਦੀ ਹਾਊਸ ਹੈ ਜਿੱਥੇ ਪੂਰਾ ਪਰਿਵਾਰ ਤੈਮੂਰ ਦਾ ਪਹਿਲਾ ਜਨਮਦਿਨ ਸੈਲੀਬ੍ਰੇਟ ਕਰੇਗਾ।

ਇਹ ਵੀ ਪੜ੍ਹੋ:

Terrorism must be stopped to continue relations-T

Why woman writes letter to yogi with her blood

BJP vote percentage get hike in Gujarat

Kajol does not approve name “virushka” for Virat and Anushka

Kejriwal government takes big decision Hospital will get 50% reservation

 

keep in touch :
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Copyright © 2017 Aone Punjabi TvThemetf

To Top