1996 Sonipat Blast:Bomb Expert Abdul Karim Tunda gets life Imprisonment - A One
punjabi

1996 Sonipat Blast:Bomb Expert Abdul Karim Tunda gets life Imprisonment

ਸੋਨੀਪਤ- 10 ਅਕਤੂਬਰ – ਸੋਨੀਪਤ ਅਦਾਲਤ ਨੇ 1996 ਸੋਨੀਪਤ ਬੰਬ ਧਮਾਕੇ ਵਿਚ ਦੋਸ਼ੀ ਅਬਦੁਲ ਕਰੀਮ ਟੁੰਡਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਧਮਾਕਾਖ਼ੇਜ਼ ਪਦਾਰਥ ਐਕਟ ਤਹਿਤ ਟੁੰਡਾ ਨੂੰ ਭਾਰੀ ਜੁਰਮਾਨਾ ਵੀ ਲਗਾਇਆ ਹੈ

Most Popular

To Top