Petrol to be Cheaper by Rs.2 and Diesel by Rs. 1 across Maharashtra - A One
Latest News

Petrol to be Cheaper by Rs.2 and Diesel by Rs. 1 across Maharashtra

ਨਵੀਂ ਦਿੱਲੀ, 10 ਅਕਤੂਬਰ – ਅੱਜ ਗੁਜਰਾਤ ਸਰਕਾਰ ਮਗਰੋਂ ਮਹਾਰਾਸ਼ਟਰ ਸਰਕਾਰ ਨੇ ਫੈਸਲਾ ਲਿਆ ਹੈ ਕਿ ਪੈਟਰੋਲ ਦੋ ਰੁਪਏ ਤੇ ਡੀਜਲ ਇਕ ਰੁਪਏ ਸਸਤਾ ਕਰ ਦਿੱਤਾ ਜਾਵੇਗਾ। ਇਹ ਫੈਸਲਾ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਵੇਗਾ।

Most Popular

To Top