Attacks by Terrorist on the Security army - A One
Latest News

Attacks by Terrorist on the Security army

ਸ੍ਰੀਨਗਰ, 9 ਅਕਤੂਬਰ- ਜੰਮੂ-ਕਸ਼ਮੀਰ ਦੇ ਬਾਰਾਮੁਲਾ ਵਿਖੇ ਅੱਤਵਾਦੀਆਂ ਨੇ ਸੁਰੱਖਿਆ ਜਵਾਨਾਂ ਦੀ ਗਸ਼ਤ ਪਾਰਟੀ `ਤੇ ਹਮਲਾ ਕਰ ਦਿੱਤਾ। ਸੁਰੱਖਿਆ ਜਵਾਨਾਂ ਨੇ ਇਲਾਕੇ ਨੂੰ ਘੇਰਾ ਪਾ ਲਿਆ ਹੈ।

Most Popular

To Top