Nawaz Sharif's Son-in-Law Arrested - A One
Latest News

Nawaz Sharif’s Son-in-Law Arrested

ਇਸਲਾਮਾਬਾਦ, 9 ਅਕਤੂਬਰ- ਪਨਾਮਾ ਮਾਮਲੇ `ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਜਵਾਈ ਰਿਟਾਇਰਡ ਕੈਪਟਨ ਸਫ਼ਦਰ ਨੂੰ ਇੱਥੋਂ ਦੇ ਬੇਨਜ਼ੀਰ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੂੰ ਨੈਬ (ਐਨ.ਏ.ਬੀ.) ਵੱਲੋਂ ਹਿਰਾਸਤ `ਚ ਲਿਆ ਗਿਆ ਹੈ। ਇਸ ਤੋਂ ਇਲਾਵਾ ਨਵਾਜ਼ ਦੀ ਬੇਟੀ ਮਰੀਅਮ ਦੀ ਵੀ ਕੋਰਟ `ਚ ਪੇਸ਼ੀ ਹੈ ਜਿਸ ਦੇ ਲਈ ਉਹ ਲੰਡਨ ਤੋਂ ਇੱਥੇ ਪਹੁੰਚੇ ਹਨ। ਪਿਛਲੀ ਸੁਣਵਾਈ ਦੌਰਾਨ ਕੋਰਟ ਨੇ ਮਰੀਅਮ ਤੇ ਸਫ਼ਦਰ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ।

Most Popular

To Top