Famouse Writer Kundan Shah Dies from Heart Attack - A One
Latest News

Famouse Writer Kundan Shah Dies from Heart Attack

ਮੁੰਬਈ, 7 ਅਕਤੂਬਰ – ਮਸ਼ਹੂਰ ਫ਼ਿਲਮ ਡਾਇਰੈਕਟਰ ਤੇ ਲੇਖਕ ਕੁੰਦਨ ਸ਼ਾਹ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਨੇ ਮੁੰਬਈ ਸਥਿਤ ਬਾਂਦਰਾ ਇਲਾਕੇ `ਚ ਆਪਣੇ ਘਰ `ਤੇ ਅੰਤਿਮ ਸਾਹ ਲਿਆ। ਕੁੰਦਨ ਸ਼ਾਹ ਦੀ ਉਮਰ 69 ਸਾਲ ਸੀ। ਉਨ੍ਹਾਂ ਨੇ ਕਈ ਯਾਦਗਾਰੀ ਫ਼ਿਲਮਾਂ ਤੇ ਟੀ.ਵੀ. ਪ੍ਰੋਗਰਾਮ ਬਣਾਏ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ ਹਸਤੀਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੀਆਂ ਹਨ। ਕੁੰਦਨ ਸ਼ਾਹ 1983 ਦੀ ਆਪਣੀ ਸਭ ਤੋਂ ਵੱਡੀ ਫ਼ਿਲਮ ਜਾਨੇ ਭੀ ਦੋ ਯਾਰੋ ਤੇ ਟੀ.ਵੀ. ਸੀਰੀਅਲ ਨੁੱਕੜ ਤੋਂ ਮਸ਼ਹੂਰ ਹੋਏ ਸਨ।

Most Popular

To Top