Godwoman Radha Maa Spotted in Police Officer's Chair - A One
Latest News

Godwoman Radha Maa Spotted in Police Officer’s Chair

ਨਵੀਂ ਦਿੱਲੀ-5 ਅਕਤੂਬਰ – ਦਿੱਲੀ ਦੇ ਵਿਵੇਕ ਵਿਹਾਰ ਥਾਣੇ ਤੋਂ ਇਕ ਹੈਰਾਨ ਕਰ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ। ਇੱਥੇ ਵਿਵਾਦਗ੍ਰਸਤ ਰਾਧੇ ਮਾਂ ਥਾਣੇ ਅੰਦਰ ਐਸ.ਐਚ.ਓ. ਦੀ ਕੁਰਸੀ `ਤੇ ਬੈਠੀ ਹੋਈ ਹੈ ਤੇ ਕੁੱਝ ਪੁਲਿਸ ਵਾਲਿਆਂ ਸਮੇਤ ਖ਼ੁਦ ਐਸ.ਐਚ.ਓ. ਸੰਜੇ ਸ਼ਰਮਾ ਖ਼ਾਕੀ ਵਰਦੀ ਦੀ ਇੱਜ਼ਤ ਤੋਂ ਬੇਪਰਵਾਹੀ ਨਾਲ ਭਗਤ ਬਣ ਕੇ ਰਾਧੇ ਮਾਂ ਅੱਗੇ ਖੜੇ ਹੋਏ ਹਨ। ਇਨ੍ਹਾਂ ਹੀ ਨਹੀਂ ਥਾਣੇ ਦੇ ਅੰਦਰ ਇਕੱਤਰ ਭਗਤਾਂ ਦੀ ਭੀੜ ਰਾਧੇ ਮਾਂ ਦੀ ਜੈ ਜੈ ਕਾਰ ਕਰ ਰਹੀ ਸੀ।

Most Popular

To Top