Indian Woman Cricket Team Retains Fourth Spot - A One
Sports

Indian Woman Cricket Team Retains Fourth Spot

ਦੁਬਈ-3 ਅਕਤੁਬਰ- ਭਾਰਤੀ ਮਹਿਲਾ ਕ੍ਰਿਕਟ ਟੀਮ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦੀ ਸਾਲਾਨਾ ਰੈਂਕਿੰਗ ਅਪਡੇਟ `ਚ ਤਿੰਨ ਅੰਕ ਹਾਸਲ ਕਰਕੇ ਕੁੱਲ 116 ਰੇਟਿੰਗ ਅੰਕਾਂ ਦੇ ਨਾਲ ਚੌਥੇ ਸਥਾਨ `ਤੇ ਬਰਕਰਾਰ ਹੈ। ਜੁਲਾਈ `ਚ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਫਾਈਨਲ `ਚ ਪਹੁੰਚਣ ਵਾਲੀ ਭਾਰਤੀ ਟੀਮ ਨੇ ਹਾਲਾਂਕਿ ਤੀਜੇ ਸਥਾਨ `ਤੇ ਕਾਬਜ ਨਿਊਜ਼ੀਲੈਂਡ ਤੋਂ ਰੇਟਿੰਗ ਅੰਕਾਂ ਦਾ ਫਾਸਲਾ ਘੱਟ ਕੀਤਾ ਹੈ। ਨਿਊਜ਼ੀਲੈਂਡ ਦੀ ਟੀਮ ਦੇ 118 ਰੇਟਿੰਗ ਅੰਕ ਹਨ।

Most Popular

To Top