Modi Congrates Manmohan Singh his Birthday - A One
Latest News

Modi Congrates Manmohan Singh his Birthday

ਨਵੀਂ ਦਿੱਲੀ, 26 ਸਤੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ 85ਵੇਂ ਜਨਮ ਦਿਨ ਦੀ ਵਧਾਈ ਦਿੱਤੀ ਹੈ, ਮੋਦੀ ਨੇ ਟਵੀਟ ਕਰਕੇ ਉਨ੍ਹਾਂ ਦੀ ਚੰਗੀ ਸਿਹਤ ਤੇ ਲੰਬੀ ਉਮਰ ਦੀ ਕਾਮਨਾ ਕੀਤੀ। ਡਾ. ਮਨਮੋਹਨ ਸਿੰਘ ਦਾ ਅਣਵੰਡੇ ਪੰਜਾਬ ਦੇ ਗਾਹ `ਚ 1932 ਨੂੰ ਜਨਮ ਹੋਇਆ ਸੀ।

Most Popular

To Top