Balkrishan of Patanjali Envolled in Country Top 10 Richest - A One
Latest News

Balkrishan of Patanjali Envolled in Country Top 10 Richest

ਨਵੀਂ ਦਿੱਲੀ, 26 ਸਤੰਬਰ – ਦੇਸ਼ ਦੇ ਚੋਟੀ ਦੇ 10 ਅਮੀਰਾਂ ਦੀ ਸੂਚੀ ਜਾਰੀ ਹੋਈ ਹੈ। ਹੁਰੂਨ ਇੰਡੀਆ ਵਲੋਂ ਜਾਰੀ ਇਸ ਸੂਚੀ ਮੁਤਾਬਿਕ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਜੇ ਵੀ ਦੇਸ਼ ਦੇ ਅਮੀਰ ਵਿਅਕਤੀਆਂ `ਚ ਨੰਬਰ ਇਕ `ਤੇ ਕਾਬਜ਼ ਹਨ। ਉਥੇ ਹੀ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ਦੇ ਸੀ.ਈ.ਓ. ਅਚਾਰਿਆ ਬਾਲਕ੍ਰਿਸ਼ਨ ਨੇ ਸਭ ਤੋਂ ਲੰਬੀ ਛਲਾਂਗ ਲਗਾਈ ਹੈ। ਉਹ ਪਿਛਲੇ ਸਾਲ ਇਸ ਸੂਚੀ `ਚ 25ਵੇਂ ਸਥਾਨ `ਤੇ ਕਾਬਜ਼ ਸਨ। ਇਨ੍ਹਾਂ ਦੀ ਜਾਇਦਾਦ `ਚ 173 ਫੀਸਦੀ ਦਾ ਵਾਧਾ ਹੋਇਆ ਹੈ। ਬਾਲਕ੍ਰਿਸ਼ਨ ਦੀ ਜਾਇਦਾਦ 70 ਹਜ਼ਾਰ ਕਰੋੜ ਰੁਪਏ ਹੋ ਗਈ ਹੈ। ਇਸ ਤਰ੍ਹਾਂ ਉਹ ਦੇਸ਼ ਦੇ ਚੋਟੀ ਦੇ 10 ਅਮੀਰਾਂ `ਚ ਸ਼ਾਮਲ ਹੋ ਗਏ ਹਨ

Most Popular

To Top