P.V Sidhu Nominated for Padma Bhushan Award - A One
Latest News

P.V Sidhu Nominated for Padma Bhushan Award

ਨਵੀਂ ਦਿੱਲੀ, 25 ਸਤੰਬਰ – ਉਲੰਪਿਕ ਮੈਡਲ ਜੇਤੂ ਭਾਰਤ ਦੀ ਬੈਡਮਿੰਟਨ ਸਟਾਰ ਪੀ.ਵੀ ਸਿੰਧੂ ਦਾ ਕਹਿਣਾ ਹੈ ਕਿ ਪਦਮ ਭੂਸ਼ਣ ਲਈ ਨਾਮਜ਼ਦ ਹੋਣ ਦੀ ਉਸ ਨੂੰ ਖ਼ੁਸ਼ੀ ਹੈ ਤੇ ਇਸ ਲਈ ਉਸ ਨੇ ਸਰਕਾਰ ਤੇ ਖੇਡ ਮੰਤਰਾਲੇ ਦਾ ਧੰਨਵਾਦ ਕੀਤਾ ਹੈ।

Most Popular

To Top