Patiala : I.G came to assess the situation of farmers protest - A One
Latest News

Patiala : I.G came to assess the situation of farmers protest

ਪਟਿਆਲਾ, 22 ਸਤੰਬਰ -ਪੰਜਾਬ ਸਰਕਾਰ ਦੇ ਖ਼ਿਲਾਫ਼ ਸੰਗਰੂਰ ਰੋਡ `ਤੇ 7 ਕਿਸਾਨ ਜਥੇਬੰਦੀਆਂ ਵੱਲੋਂ ਲਗਾਏ ਜਾ ਰਹੇ ਧਰਨੇ ਦਾ ਮੌਕੇ `ਤੇ ਨਿਰੀਖਣ ਕਰਨ ਤੇ ਜਾਇਜ਼ਾ ਲੈਣ ਆਈ.ਜੀ. ਜੇ.ਐੱਸ. ਰਾਏ ਵੱਡੀ ਗਿਣਤੀ ਵਿਚ ਪੁਲਿਸ ਅਧਿਕਾਰੀਆਂ ਨੂੰ ਲੈ ਕੇ ਪਹੁੰਚੇ। ਉਨ੍ਹਾਂ ਨੇ ਗੱਲ ਕਰਦਿਆਂ ਦੱਸਿਆ ਕਿ ਸਥਿਤੀ ਬਿਲਕੁਲ ਕਾਬੂ ਹੇਠ ਹੈ। ਕਿਸਾਨਾਂ ਵੱਲੋਂ ਲਾਇਆ ਜਾ ਰਿਹਾ ਧਰਨਾ ਹੌਲੀ-ਹੌਲੀ ਮਘਣਾ ਸ਼ੁਰੂ ਹੋ ਗਿਆ ਹੈ

Most Popular

To Top