Dera Sacha Sauda Update: CBI Track Honeypreet Location - A One
Latest News

Dera Sacha Sauda Update: CBI Track Honeypreet Location

ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜ਼ਦਾਰ ਹਨੀਪ੍ਰੀਤ ਦੇ ਰਾਜਸਥਾਨ ਦੇ ਗੰਗਾਨਗਰ ਵਿੱਚ ਲੁੱਕੇ ਹੋਣ ਦੀ ਖ਼ਬਰ ਹੈ।ਸੂਚਨਾ ਅਨੁਸਾਰ ਹਨੀਪ੍ਰੀਤ ਡੇਰੇ ਦੇ ਇੱਕ ਸਕੂਲ ਵਿੱਚ ਲੁੱਕੀ ਹੋਈ ਐ।ਰਾਜਸਥਾਨ ਪੁਲਿਸ ਨੇ ਸਕੂਲ ਨੂੰ ਘੇਰ ਲਿਆ ਐ।ਹਰਿਆਣਾ ਪੁਲਿਸ ਲਗਾਤਾਰ ਰਾਜਸਥਾਨ ਪੁਲਿਸ ਦੇ ਸੰਪਰਕ ਵਿੱਚ ਹੈ।

Most Popular

To Top