India Cricket Team will Play 3 Test,6 One Day International,3,T-20 International Matches - A One
Sports

India Cricket Team will Play 3 Test,6 One Day International,3,T-20 International Matches

ਭਾਰਤੀ ਕ੍ਰਿਕਟ ਟੀਮ ਪੰਜ ਜਨਵਰੀ ਤੋਂ ਸ਼ੁਰੂ ਹੋਣ ਵਾਲੇ ਦੱਖਣੀ ਅਫਰੀਕਾ ਦੌਰੇ ’ਤੇ ਤਿੰਨ ਟੈਸਟ,6 ਵਨਡੇ ਅੰਤਰਰਾਸ਼ਟਰੀ ਅਤੇ ਤਿੰਨ ਟੀ 20 ਅੰਤਰਰਾਸ਼ਟਰੀ ਮੈਚ ਖੇਡੇਗੀ।ਬੀ.ਸੀ.ਸੀ.ਆਈ. ਦੇ ਕਾਰਜਵਾਹਕ ਸਕੱਤਰ ਅਮਿਤਾਭ ਚੋਧਰੀ ਨੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਭਾਰਤ ਦੱਖਣੀ ਅਫਰੀਕਾ ਨਾਲ ਤਿੰਨ ਮੈਚਾਂ ਦੀ ਮਹਾਤਮਾ ਗਾਂਧੀ-ਨੈਸ਼ਨਲ ਮੰਡੇਲਾ ਟੈਸਟ ਲੜੀ ਅਤੇ ਛੇ ਮੈਚਾਂ ਦੀ ਵਨਡੇ ਅੰਤਰਰਾਸ਼ਟਰੀ ਲੜੀ ਵਿੱਚ ਖੇਡੇਗਾ।ਜਿਸਤੋਂ ਬਾਅਦ ਤਿੰਨ ਟੀ 20 ਅੰਤਰਰਾਸ਼ਟਰੀ ਮੈਚ ਹੋਣਗੇ।ਮੈਚਾਂ ਦੀਆਂ ਤਰੀਕਾਂ ਅਤੇ ਥਾਂ ਦੀ ਘੋਸ਼ਣਾ ਜਲਦੀ ਹੀ ਕੀਤੀ ਜਾਵੇਗੀ।

Most Popular

To Top