Bollywood Actress Shakeela Passed Away - A One
Latest News

Bollywood Actress Shakeela Passed Away

ਬਾਲੀਵੱਡ ਅਦਾਕਰਾ ਸ਼ਕੀਲਾ ਦਾ ਬੁੱਧਵਾਰ ਸ਼ਾਮ ਨੂੰ ਦਿਹਾਂਤ ਹੋ ਗਿਆ। 82 ਸਾਲਾਂ ਦੀ ਸ਼ਕੀਲਾ ਨੂੰ ਦਿਲ ਦਾ ਦੌਰਾ ਪਿਆ,ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ।ਸ਼ਕੀਲਾ ਦੇ ਭਾਣਜੇ ਨਾਸੀਰ ਖਾਨ ਨੇ ਆਪਣੇ ਫੇਸਬੁੱਕ ਅਕਾਉਂਟ ’ਤੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੁੱਖ ਦਾ ਪ੍ਰਗਟਾਵਾ ਕੀਤਾ ਐ।ਉਹਨਾਂ ਨੇ ਆਪਣੇ ਫੇਸਬੁੱਕ ’ਤੇ ਪੋਸਟ ਵਿੱਚ ਲਿਖਿਆ, ਬਹੁਤ ਦੁੱਖ ਨਾਲ ਮੈਂ ਤੁਹਾਨੂੰ ਦਸਣਾ ਚਾਹੁੰਦਾ ਹਾਂ ਕਿ ਮੇਰੀ ਮਾਮੀ ਸ਼ਕੀਲਾ ਦਾ ਦਿਹਾਂਤ ਹੋ ਗਿਆ ਹੈ।ਉਹਨਾਂ ਨੇ ਕਈ ਫਿਲਮਾ ਵਿੱਚ ਕੰਮ ਕੀਤਾ।ਸ਼ਕੀਲਾ ਦਾ ਸਪੁਰਦ-ਏ-ਖਾਕ ਅੱਜ ਯਾਨੀ ਵੀਰਵਾਰ ਨੂੰ ਮੁੰਬਈ ਮਾਹਿਮ ਕਬਰਿਸਤਾਨ ਵਿੱਚ ਹੋਵੇਗਾ।

Most Popular

To Top