Rs.74.96 Crore Found in Ram Rahim's Bank Account - A One
Latest News

Rs.74.96 Crore Found in Ram Rahim’s Bank Account

ਬਲਾਤਕਾਰ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੇ ਬੈਂਕ ਖਾਤਿਆਂ ਵਿਚੋਂ 74.96 ਕਰੋੜ ਰੁਪਏ ਮਿਲੇ ਨੇ।ਰਾਮ ਹੀਮ ਦੇ ਬੈਂਕ ਖਾਤੇ ਵਿੱਚ 7.72 ਕਰੋੜ ਰੁਪਏ ਮਿਲੇ ਨੇ।ਇਸਦੇ ਨਾਲ ਹੀ ਹਨੀਪ੍ਰੀਤ ਦੇ ਬੈਂਕ ਖਾਤਿਆਂ ਵਿਚੋਂ 1 ਕਰੋੜ ਰੁਪਏ ਮਿਲੇ ਨੇ।ਸਭ ਤੋਂ ਵਧ 50 ਕਰੋੜ ਰੁਪਏ ਰਾਮ ਰਹੀਮ ਦੀ ਪ੍ਰੋਡਕਸ਼ਨ ਕੰਪਨੀ ਹਕੀਕਤ ਐਂਟਰਟੇਨਮੈਂਟ ਦੇ 20 ਖਾਤਿਆਂ ਵਿਚੋਂ ਮਿਲੇ ਨੇ।ਡੇਰਾ ਸੱਚਾ ਸੋਦਾ ਦੇ ਕਰੀਬ 90 ਬੈਂਕ ਅਕਾਊਂਟ ਫਰੀਜ਼ ਕਰ ਦਿੱਤੇ ਗਏ ਨੇ।ਗੁਰਮੀਤ ਰਾਮ ਰਹੀਮ ਦਾ ਉਹ ਬੈਂਕ ਅਕਾਉਂਟ ਵੀ ਫਰੀਜ਼ ਕਰ ਦਿੱਤਾ ਗਿਆ ਐ ਜਿਸ ਵਿੱਚ ਘੱਟ ਰਕਮ ਰੱਖੀ ਹੋਈ ਸੀ,ਪਰ ਹਨੀਪ੍ਰੀਤ ਦਾ ਬੈਂਕ ਅਕਾਉਂਟ ਅਜੇ ਤੱਕ ਫਰੀਜ਼ ਨਹੀਂ ਕੀਤਾ ਗਿਆ।

Most Popular

To Top