India beat Australia by 26 Runs - A One
Sports

India beat Australia by 26 Runs

ਨਵੀਂ ਦਿੱਲੀ- ਭਾਰਤ ਦੇ ਆਲਰਾਉਂਡਰ ਹਾਰਦਿਕ ਪੰਡਯਾ ਅਤੇ ਮਹਿੰਦਰ ਸਿੰਘ ਧੋਨੀ ਦੇ ਅਰਧ ਸੈਂਕੜੇ ਦੇ ਬਾਅਦ ਗੇਂਦਬਾਜਾਂ ਦੇ ਵਧੀਆ ਪ੍ਰਦਰਸ਼ਨ ਦੇ ਨਾਲ ਭਾਰਤ ਨੇ ਵਰਖਾ ਨਾਲ ਪ੍ਰਭਾਵਿਤ ਪਹਿਲੇ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਆਸਟਰੇਲਿਆ ਨੂੰ ਡਕਵਰਥ ਲੁਈਸ ਨਿਯਮ ਦੇ ਆਧਾਰ ਉੱਤੇ 26 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾਈ ਹੈ । ਇਸ ਮੈਚ ਵਿੱਚ ਕਪਤਾਨ ਵਿਰਾਟ ਕੋਹਲੀ 0 ਉੱਤੇ ਹੀ ਆਉਟ ਹੋ ਗਏ ਪਰ ਇਸ ਦੇ ਬਾਵਜੂਦ ਵੀ ਵਿਰਾਟ, ਧੋਨੀ ਤੋਂ ਅੱਗੇ ਨਿਕਲ ਗਏ ਹਨ ।ਨਵੀਂ ਦਿੱਲੀ ਭਾਰਤ ਦੇ ਆਲਰਾਉਂਡਰ ਹਾਰਦਿਕ ਪੰਡਯਾ ਅਤੇ ਮਹਿੰਦਰ ਸਿੰਘ ਧੋਨੀ ਦੇ ਅਰਧ ਸੈਂਕੜੇ ਦੇ ਬਾਅਦ ਗੇਂਦਬਾਜਾਂ ਦੇ ਵਧੀਆ ਪ੍ਰਦਰਸ਼ਨ ਦੇ ਨਾਲ ਭਾਰਤ ਨੇ ਵਰਖਾ ਨਾਲ ਪ੍ਰਭਾਵਿਤ ਪਹਿਲੇ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਆਸਟਰੇਲਿਆ ਨੂੰ ਡਕਵਰਥ ਲੁਈਸ ਨਿਯਮ ਦੇ ਆਧਾਰ ਉੱਤੇ 26 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾਈ ਹੈ । ਇਸ ਮੈਚ ਵਿੱਚ ਪਰ ਵਿਰਾਟ, ਧੋਨੀ ਤੋਂ ਅੱਗੇ ਨਿਕਲ ਗਏ ਹਨ ।ਹਾਲਾਕਿ ਉਹ 0 ਤੇ ਆਉਟ ਹੋ ਗਏ ਸਨ ।

Most Popular

To Top