Thousand of Indian Origin Unemployed,Indian Driving license illegan in Victoria - A One
Latest News

Thousand of Indian Origin Unemployed,Indian Driving license illegan in Victoria

ਨਵੀਂ ਦਿੱਲੀ (ਮੈਲਬੌਰਨ)- ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ `ਚ ਹਜਾਰਾ ਭਾਰਤੀ ਬੇਰੁਜ਼ਗਾਰ ਹੋ ਗਏ ਹਨ ਕਿਉਕਿ ਭਾਰਤੀ ਡਰਾਈਵਿੰਗ ਲਾਈਸੈਂਸ ਨੂੰ ਵਿਕਟੋਰੀਆ ਸਰਕਾਰ ਨੇ ਗੈਰ-ਕਾਨੂੰਨੀ ਕਰਾਰ ਦੇ ਦਿੱਤਾ ਹੈ। ਅਜਿਹਾ ਕਦਮ ਵਿਕਟੋਰੀਆ ਰੋਡ ਅਥਾਰਟੀ ਨੇ ਜਾਅਲੀ ਭਾਰਤੀ ਲਾਈਸੈਂਸ ਫੜੇ ਜਾਣ ਤੋਂ ਬਾਅਦ ਚੁੱਕਿਆ ਹੈ। ਅਥਾਰਟੀ ਨੇ ਭਾਰਤੀ ਲਾਈਸੈਂਸ ਨੂੰ ਸਿਰੇ ਤੋਂ ਨਾਕਾਰਦੇ ਹੋਏ ਕਿਹਾ ਹੈ ਕਿ ਇੱਥੇ ਵਾਹਨ ਚਲਾਉਣ ਵਾਲੇ ਭਾਰਤੀਆਂ ਨੂੰ ਇੱਥੇ ਵਿਕਟੋਰੀਆ ਦਾ ਲਾਈਸੈਂਸ ਲੈਣਾ ਹੋਵੇਗਾ। ਵਿਕਟੋਰੀਆ `ਚ ਲਾਈਸੈਂਸ ਅਥਾਰਟੀ ਦੇ ਅਜਿਹੇ ਹੁਕਮਾਂ ਤੋਂ ਬਾਅਦ ਉੱਥੇ ਵਾਹਨ ਚਲਾ ਕੇ ਰੋਜ਼ੀ-ਰੋਟੀ ਕਮਾਉਣ ਵਾਲੇ ਹਜ਼ਾਰਾਂ ਭਾਰਤੀਆਂ `ਤੇ ਸੰਕਟ ਦੇ ਬਾਦਲ ਛਾ ਗਏ ਹਨ

Most Popular

To Top