Voliance continue in Myanmar - A One
Latest News

Voliance continue in Myanmar

19 ਸਤੰਬਰ – ਅੰਡਰ ਵਰਲਡ ਡਾਨ ਦਾਊਦ ਇਬਰਾਹੀਮ ਦੇ ਭਰਾ ਇਕਬਾਲ ਕਾਸਕਰ ਵੱਲੋਂ ਚਲਾਏ ਜਾ ਰਹੇ ਜਬਰੀ ਉਗਰਾਹੀ ਦੇ ਰੈਕਟ ਸਬੰਧੀ ਗੱਲ ਕਰਦੇ ਹੋਏ ਠਾਣੇ ਦੇ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਕਿਹਾ ਹੈ ਕਿ ਹੁਣ ਤੱਕ ਦੀ ਜਾਂਚ `ਚ ਸੰਕੇਤ ਮਿਲਦੇ ਹਨ ਕਿ ਇਸ ਰੈਕਟ ਵਿਚ ਕਾਰਪੋਰੇਟ ਅਹੁਦੇ ਜਾਂ ਵੱਡੇ ਅਹੁਦੇ ਦੇ ਸਿਆਸੀ ਆਗੂ ਵੀ ਸ਼ਾਮਲ ਹੋ ਸਕਦੇ ਹਨ। ਜਿਨ੍ਹਾਂ ਸਬੰਧੀ ਜਾਂਚ ਜਾਰੀ ਹੈ ਤੇ ਉਨ੍ਹਾਂ ਖਿਲਾਫ ਢੁਕਵੇਂ ਕਦਮ ਚੁੱਕੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਇਕਬਾਲ ਕਾਸਕਰ ਨੂੰ ਬੀਤੇ ਦਿਨ ਉਸ ਦੀ ਭੈਣ ਹਸੀਨਾ ਪਾਰਕਰ ਦੇ ਘਰੋਂ ਸਾਥੀਆਂ ਸਮੇਤ ਠਾਣੇ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਸੀ। ਜਿਸ ਨੂੰ ਅੱਜ ਠਾਣੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਇਕਬਾਲ ਕਾਸਕਰ ਤੇ ਇਸ ਦੇ ਦੋ ਸਾਥੀਆਂ ਨੂੰ ਅਦਾਲਤ ਨੇ ਅੱਠ ਦਿਨ ਦੇ ਪੁਲਿਸ ਰਿਮਾਂਡ `ਤੇ ਭੇਜ ਦਿੱਤਾ ਹੈ

Most Popular

To Top