Honeypreet Ran to Nepal,Revealed Disclosure - A One
Latest News

Honeypreet Ran to Nepal,Revealed Disclosure

ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਦੀ ਚਹੇਤੀ ਹਨੀਪ੍ਰੀਤ ਨੇਪਾਲ ਦੌੜ ਗਈ ਹੈ। ਇਸ ਗੱਲ਼ ਦਾ ਖੁਲਾਸਾ ਹਨੀਪ੍ਰੀਤ ਦੇ ਡਰਾਈਵਰ ਦੀ ਰਾਜਸਥਾਨ ਵਿੱਚੋਂ ਹੋਈ ਗ੍ਰਿਫਤਾਰੀ ਤੋਂ ਹੋਇਆ ਹੈ। ਡੇਰਾ ਸਿਰਸਾ ਪ੍ਰੇਮੀਆਂ ਵੱਲੋਂ ਪੰਚਕੂਲਾ ਵਿੱਚ ਹਿੰਸਾ ਫੈਲਾਉਣ ਦੇ ਇਲਜ਼ਾਮ ਹੇਠ ਤਿੰਨ ਪ੍ਰਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਘਟਨਾ ਦੀ ਜਾਂਚ ਲਈ ਬਣੀ ਐਸ.ਆਈ.ਟੀ. ਹੱਥ ਇਹ ਵੱਡੀ ਸਫਲਤਾ ਲੱਗੀ ਹੈ।

Most Popular

To Top