Pradyuman's Murder Real Truth Exposed During Postmortem - A One
punjabi

Pradyuman’s Murder Real Truth Exposed During Postmortem

ਗੁਰੂਗ੍ਰਾਮ, 16 ਸਤੰਬਰ – ਰਿਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦੂਮਨ ਠਾਕੁਰ ਦੀ ਪੋਸਟਮਾਰਟਮ ਰਿਪੋਰਟ ਪੁਲਿਸ ਨੂੰ ਮਿਲ ਗਈ ਹੈ। ਜਿਸ ਮੁਤਾਬਿਕ ਪ੍ਰਦੂਮਨ ਦੇ ਜ਼ਖਮ ਇੰਨ੍ਹੇ ਗਹਿਰੇ ਸਨ ਕਿ ਅਜਿਹੀ ਹਾਲਤ ਵਿਚ ਕੋਈ ਵੀ ਇਨਸਾਨ ਦੋ ਤੋਂ ਤਿੰਨ ਮਿੰਟ ਤੋਂ ਵੱਧ ਜਿੰਦਾ ਨਹੀਂ ਰਹਿ ਸਕਦਾ। ਉਸ ਦਾ ਖੂਨ ਵੀ ਬਹੁਤ ਵਹਿ ਚੁਕਾ ਸੀ। ਪ੍ਰਦੂਮਨ ਦੀ ਪੋਸਟਮਾਰਟਮ ਰਿਪੋਰਟ ਮੁਤਾਬਿਕ ਤੇਜ਼ਧਾਰ ਹਥਿਆਰ ਤੋਂ ਉਸ `ਤੇ ਵਾਰ ਕੀਤੇ ਗਏ ਸਨ। ਉਸ ਦੇ ਜ਼ਖਮ 18 ਸੈਂਟੀ ਮੀਟਰ ਲੰਬੇ ਤੇ 2 ਸੈਂਟੀ ਮੀਟਰ ਗਹਿਰੇ ਸਨ। ਉਸ ਦੇ ਸਾਰੇ ਕਪੜੇ ਖੂਨ ਨਾਲ ਭਰੇ ਹੋਏ ਸਨ। ਗਲੇ ਦੀਆਂ ਨਸਾਂ ਪੂਰੀ ਤਰ੍ਹਾਂ ਕੱਟ ਗਈਆਂ ਸਨ। ਇਸ ਦੇ ਨਾਲ ਉਸ ਦੀ ਭੋਜਨ ਨਲੀ ਵੀ ਕੱਟ ਚੁੱਕੀ ਸੀ।

Most Popular

To Top