22nd September's Court will decide whether Khata Singh will give Testimony or not - A One
Latest News

22nd September’s Court will decide whether Khata Singh will give Testimony or not

ਪੰਚਕੂਲਾ, 16 ਸਤੰਬਰ – ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਦੋ ਕਤਲ ਮਾਮਲਿਆਂ ਦੀ ਸੁਣਵਾਈ ਦੌਰਾਨ 22 ਸਤੰਬਰ ਨੂੰ ਕੋਰਟ ਤੈਅ ਕਰੇਗਾ ਕਿ ਖੱਟਾ ਸਿੰਘ ਗਵਾਹੀ ਦੇਵੇਗਾ ਜਾਂ ਨਹੀਂ। ਖੱਟਾ ਸਿੰਘ ਰਾਮ ਰਹੀਮ ਦਾ ਸਾਬਕਾ ਡਰਾਈਵਰ ਰਹਿ ਚੁੱਕਾ ਹੈ ਤੇ ਰਾਮ ਰਹੀਮ ਖਿਲਾਫ ਕਈ ਖੁਲਾਸੇ ਕਰ ਚੁੱਕਾ ਹੈ ਪਰ ਖੱਟਾ ਸਿੰਘ ਮੁਤਾਬਿਕ ਦਬਾਅ ਹੇਠ ਆ ਕੇ ਉਸ ਨੇ ਆਪਣੇ ਬਿਆਨ ਬਦਲੇ ਸਨ ਤੇ ਹੁਣ ਉਹ ਦੁਬਾਰਾ ਗਵਾਹੀ ਦੇਣ ਲਈ ਤਿਆਰ ਹੈ। ਇਸ ਸਬੰਧੀ ਵਕੀਲ ਨਵਕਿਰਨ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ।

Most Popular

To Top