One More Girl Become a Victim of Blue Whale Game - A One
punjabi

One More Girl Become a Victim of Blue Whale Game

ਜਲੰਧਰ, 14 – ਜਲੰਧਰ ਕੈਂਟ ਦੇ ਨਾਲ ਪੈਂਦੇ ਧੰਨੋਵਾਲੀ ਫਾਟਕ ਦੀ ਰੇਲਵੇ ਲਾਈਨਾਂ `ਤੇ ਇਕ ਨੌਜਵਾਨ ਲੜਕੀ ਨੂੰ ਲੋਕਾਂ ਨੇ ਖੁਦਕੁਸ਼ੀ ਕਰਦੇ ਹੋਏ ਰੋਕ ਲਿਆ। ਇਹ ਲੜਕੀ ਬਲਿਊ ਵੇਲ੍ਹ ਗੇਮ ਦਾ ਸ਼ਿਕਾਰ ਹੋਣ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਲੜਕੀ ਬਲਿਊ ਵੇਲ ਗੇਮ ਦੇ ਆਖਰੀ ਪੜਾਅ ਤਹਿਤ ਟਰੇਨ ਦੇ ਅੱਗੇ ਛਲਾਂਗ ਲਗਾ ਕੇ ਖੁਦਕੁਸ਼ੀ ਕਰਨ ਜਾ ਰਹੀ ਸੀ, ਜਿਸ ਨੂੰ ਵਕਤ ਰਹਿੰਦੇ ਬਚਾਅ ਲਿਆ ਗਿਆ।

Most Popular

To Top