P.V Sandhu & Saina Nehwal Going to Play Badminton National Championship - A One
Sports

P.V Sandhu & Saina Nehwal Going to Play Badminton National Championship

ਕੋਚੀ- ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਮਗਾ ਜੇਤੁ ਪੀ.ਵੀ ਸਿੰਧੂ ਅਤੇ ਕਾਂਸੀ ਤਮਗਾ ਜੇਤੂ ਸਾਈਨਾ ਨੇਹਵਾਲ ਅਤੇ ਚਟਿੀ ਦੇ ਪੁਰਸ਼ ਖਿਡਾਰੀ ਕਿਦਾਂਬੀ ਸ੍ਰੀਕਾਂਤ ਇਸ ਸਾਲ ਨਾਗਪੁਰ ‘ਚ 1ਤੋ 7 ਨਵੰਬਰ ਤੱਕ ਹੋਣ ਵਾਲੀ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ‘ਚ ਖੇਡਦੇ ਨਜ਼ਰ ਆਉਣਗੇ ।
ਭਾਰਤੀ ਬੈਡਮਿੰਟਨ ਸੰਘ ਦੇ ਪ੍ਰਧਾਨ ਹਿਮਾਂਤਾ ਬਿਸਵਾ ਸਰਮਾ ਨੇ ਇਹ ਪਸ਼ਟੀ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਨਾਲ ਗੱਲਬਾਤ ਕਰ ਲਈ ਗਈ ਹੈ ਅਤੇ ਇਹ ਖਿਡਾਰੀ ਰਾਸ਼ਟਰੀ ਚੈਨਪੀਅਨਸ਼ਿਪ ‘ਚ ਉਤਰਨਗੇ

Most Popular

To Top