Horror Film has Broken all Records - A One
Entertainment

Horror Film has Broken all Records

ਮੁੰਬਈ -8 ਸਤੰਬਰ ਨੂੰ ਰਿਲੀਜ ਹੋਈ ਹਾਲੀਵੁੱਡ ਹਾਰਰ ਫਿਲਮ ‘ਇੱਟ’ ਨੇ ਕਮਾਈ ਵਿੱਚ ਕਈ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ। ਜਿਕਰਯੋਗ ਹੈ ,ਕਿ ਇਸ ਫਿਲਮ ਨੇ ਤਿੰਨ ਦਿਨਾ ਵਿੱਚ 1150 ਕਰੋਡ ਰੁਪਏ ਦੀ ਕਮਾਈ ਕੀਤੀ ਹੈ।‘ਇਟ’ ਨੇ ਵੀਕਂੈਡ ਤੱਕ 4,103 ਥਾਵਾ ਤੇ 749 ਮਿਲੀਅਨ ਦੀ ਕਮਾਈ ਅਤੇ ਇਹ ਹਾਲੀਵੁੱਡ ਵਿੱਚ ਹੁਣ ਤੱਕ ਦੀ ਸਭ ਤੋ ਡਰਾਵਨੀ ਫਿਲਮ ਮੰਨੀ ਜਾ ਰਹੀ ਹੈ ।ਖਾਸ ਗੱਲ ਇਹ ਹੈ ਕਿ ਇਸ ਹਾਲੀਵੁੱਡ ਹਾਰਰ ਫਿਲਮ ਭਾਰਤੀ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ

Most Popular

To Top