USA President Trump Statment ove 9/11 Anniversary - A One
Latest News

USA President Trump Statment ove 9/11 Anniversary

ਵਾਸਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ 9/ 11 ਅੱਤਵਾਦੀ ਹਮਲੇ ਦੀ ਬਰਸੀ ‘ਤੇ ਸੋਹ ਖਾਦੇ ਹੋਏ ਕਿਹਾ ਕਿ ਅਮਰੀਕਾ ਨੂੰ ਡਰਾਇਆਂ ਨਹੀ ਜਾ ਸਕਦਾ ।ਇਸ ਮੋਕੇ ਉਹਨਾ ਨੇ ਦੁਨੀਆ ਦੇ ਹਰ ਹਿੱਸੇ ਵਿੱਚ ‘ਚ ਮੋਜੂਦ ਅੱਤਵਾਦੀਆ ਨੂੰ ਪਨਾਹ ਦੇਣ ਵਾਲਿਆ ਨੂੰ ਤਬਾਹ ਕਰਨ ਦਾ ਸੰਕਲਪ ਲਿਆ ਇਥੇ ਤੁਹਾਨੂੰ ਦੱਸ ਦਈਏ ਕਿ 11ਸਤੰਬਰ 2001 ਨੂੰ ਅਲਕਾਇਦਾ ਦੇ ਅੱਤਵਾਦੀਆ ਨੇ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ,ਪੈਂਟਾਗਨ ਤੇ ਪੈਂਸਕਵੇਨੀਆ ਦੇ ਨੇੜੇ ਇੱਕ ਮੈਦਾਨ ‘ਚ ਜਹਾਜ਼ ਵਾੜ ਦਿੱਤੇ ਸਨ , ਜਿਸ ਨਾਲ ਬਹੁਤ ਸਾਰੇ ਲੋਕਾ ਦੀ ਮੋਤ ਹੋ ਗਈ ਸੀ ।ਮਰਨ ਵਾਲਿਆ ਵਿੱਚ ਭਾਰਤੀ ਲੋਕ ਵੀ ਸਾਮਿਲ ਸਨ ।

Most Popular

To Top