Great News for i Phone Customers - A One
Latest News

Great News for i Phone Customers

ਜਲੰਧਰ-iphone ਦੇ ਗਾਂਹਕਾ ਲਈ ਇੱਕ ਵੱਡੀ ਖਬਰ ਹੈ। ਕਿ ਐਪਲ 12 ਸਤੰਬਰ ਨੂੰ ਨਵਾਂ iphoneXਲਾਂਚ ਕਰਨ ਵਾਲੀ ਹੈ।KGI ਸਕਿਊਰਟੀ ਦੇ ਐਨਾਲਸਿਟ ਮਿੰਗ-ਚੀ ਕੂ ਮੁਤਾਬਕ ਐਪਲ ਆਈਫੋਨ ਦੇ ਰੋਜ਼ਾਨਾਂ 10,000 units ਬਣਾ ਰਹੀ ਹੈ। ਜਿਸ ਨੂੰ ਲੈ ਕੇ ਚਿੰਤਾ ਜਤਾਈ ਜਾ ਰਿਹਾ ਹੈ ਕਿ ਲੋਕਾਂ ਦੀ ਮੰਗ ਇੰਨ੍ਹੇ ਯੁਨਿਟਸ ਦੀ ਸਪਲਾਈ ਤੋਂ ਪੂਰੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਜਾਣਕਾਰੀ ਦੇ ਮੁਤਾਬਕ ਆਈਫੋਨ ਐਕਸ ਦਾ ਬਲੂਸ਼ ਗੋਲਡ ਵੇਰੀਐਂਟ ਦੀ ਸਭ ਤੋਂ ਘੱਟ ਸਪਲਾਈ ਹੋਵੇਗੀ ਅਤੇ ਇਸ ਨੂੰ ਬਲੈਕ ਅਤੇ ਸਿਲਵਰ ਕਲਰ ਵੇਰੀਐਂਟਸ ਦੇ ਖਤਮ ਹੋਣ ਤੋਂ ਬਾਅਦ ਹੀ ਉਪਲੱਬਧ ਕੀਤਾ ਜਾਵੇਗਾ।

ਫਿਲਹਾਲ ਆਈਫੋਨ ਐਕਸ `ਚ ਦਿੱਤੀ ਜਾਣ ਵਾਲੀOLEDਡਿਸਪਲਅੇ ਦੇ ਰੋਜ਼ਾਨਾਂ 10K Unitsਬਣਾਏ ਜਾ ਰਹੇ ਹਨ, ਜਿਸ ਨਾਲ ਇਹ ਅੰਦਾਜ਼ਾ ਲੱਗਾਇਆ ਜਾ ਰਿਹਾ ਹੈ ਕਿ ਆਈਫੋਨ ਨੂੰ ਲੋਕਾਂ ਤਕ ਪਹੁੰਚਾਉਣ `ਚ ਥੋੜਾ ਸਮਾਂ ਲੱਗ ਸਕਦਾ ਹੈ। ਮੰਨਿਆ ਜਾ ਰਿਹੈ ਕਿ ਆਈਫੋਨ ਨੂੰ ਦੇਰੀ ਨਾਲ ਉਪਲੱਬਧ ਕਰਾਵਾਉਣ ਨਾਲ ਐਪਲ ਦੇ ਸ਼ੇਅਰਸ ਅਤੇ ਉਸ ਦੇ ਸਪਲਾਈ ਚੇਨ ਮੈਂਬਰਸ `ਤੇ ਕਾਫੀ ਅਸਰ ਪਵੇਗਾ

Most Popular

To Top