Bollywood Celebrities Wishes Akshay Kumar on his South Birthday Today - A One
Entertainment

Bollywood Celebrities Wishes Akshay Kumar on his South Birthday Today

ਅਕਸੈ-ਅੱਜ ਜਾਨਿ ਕਿ 9 ਸਤੰਬਰ ਨੂੰ ਅਕਸੈ ਕਮਿਾਰ ਦਾ ਜਨਮ ਦਿਨ ਹੈ ,ਅਤੇ ਉਹਨਾ ਨੂੰ ਸਵੇਰ ਤੋ ਹੀ ਵਦਾਈ ਦੇਣ ਵਾਲਿਆ ਦੇ ਫੋਨ ਆ ਰਹੇ ਹਨ ,ੳਤੇ ਹੀ ਉਹਨਾ ਦੀ ਫਿਲਮ ‘ਧੜਕਣ’ ਦੀ ਕੋ ਸਟਾਰ ਸ਼ਿਲਪਾ ਸ਼ੇਟੀ ਵੀ ਕਿਸੇ ਸਪੈਸ਼ਲ ਵਨ ਦਾ ਜਨਮ ਦਿਨ ਮਨਾ ਰਹੀ ਹੈ
ਅੁਹ ਸਪੈਸ਼ਲ ਇਨਸਾਨ ਹਨ ਸ਼ਿਲਪਾ ਦੇ ਪਤੀ ਰਾਜ ਕੁੰਦਰਾ ,ਜੀ ਹਾ ਤੁਹਾਨੂੰ ਦੱਸ ਦਈਏ ਅੱਜ ਅਕਸੈ ਦੇ ਨਾਲ ਨਾਲ ਸ਼ਿਲਪਾ ਸ਼ੇਟੀ ਦੇ ਪਤੀ ਦਾ ਵੀ ਜਨਮ ਦਿਨ ਹੈ ,ਜਿਤੇ ਸ਼ਿਲਪਾ ਨੇ ਆਪਣੇ ਪਤੀ ਰਾਜ ਕੰਿਦਰਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਉਥੇ ਰਾਜ ਕੁੰਦਰਾ ਨੇ ਅਕਸ਼ੇ ਨੂੰ ਟਵਿੱਟਰ ‘ਤੇ ਜਨਮ ਦਿਨ ਦੀ ਮੁਬਾਰਕਵਾਦ ਦਿੱਤੀ

Most Popular

To Top