Hindu Seek Lamb ad Ban over loard Ganesh Portrayal in Meat in Australia - A One
Latest News

Hindu Seek Lamb ad Ban over loard Ganesh Portrayal in Meat in Australia

ਆਟ੍ਰੇਲੀਆ ਮੈਲਬਰਨ ਆਸਟੇ੍ਰਲੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਨੇ ੳਥੋ ਦੀ ਸਰਕਾਰ ਦੇ ਕੋਲ ਤੇ ਉਸ ਮਾਮਲੇ ਤੇ ਤਿੱਖਾ ਵਿਰੋਧ ਜਤਾਇਆ ਹੈ , ਜਿਸ ਵਿੱਚ ਭਗਵਾਨ ਗਣੇਸ਼ ਨੂੰ ਲੈ ਕੇ ਵਿਵਾਦਮਈ ਇਸ਼ਤਿਹਾਰ ਦਿਖਾਇਆ ਜਾ ਰਿਹਾ ਹੈ ,ਜਿਸ ਵਿੱਚ ਭਗਵਾਨ ਗਣੇਸ਼ ਮੇਮਨੇ ਦੇ ਮੀਟ ਨੂੰ ਖਾਣ ਦੀ ਵਕਾਲਤ ਕਰਦੇ ਦਿਖ ਰਹੇ ਹਨ ਭਾਰਤ ਅਤੇ ਆਸਟ੍ਰੇਲੀਆ ਵਿੱਚ ਰਹਿ ਰਹੇ ਹਿੰਦੂ ਭਾਈਚਾਰੇ ਨੇ ਇਸ ਇਸਤਿਹਾਰ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਹੈ,

Most Popular

To Top