Gauri Lankash's Murder : Government Announced Rs 10 Lakh Reward Who Will Give Intl About Murderers - A One
Latest News

Gauri Lankash’s Murder : Government Announced Rs 10 Lakh Reward Who Will Give Intl About Murderers

ਬੰਗਲੋਰ: ਸੀਨੀਅਰ ਪੱਤਰਕਾਰ ਅਤੇ ਹਿੰਦੂਤਵੀ ਤਾਕਤਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਤਲੀ ਗੌਰੀ ਲੰਕੇਸ ਦੀ ਹੱਤਿਆ ਦੇ ਮਾਮਲੇ ‘ਚ ਕਰਨਾਟਕ ਸਰਕਾਰ ਨੇ ਹੱਤਿਆ ਕਰਨ ਵਾਲਿਆ ਦੀ ਸੂਹ ਦੇਣ ਵਾਲੇ ਨੂੰ 10 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ।ਗਹਿ ਮਂਤਰੀ ਰਾਮਾਲਿੰਗਾ ਨੇ ਰੈੱਡੀ ਨੇ ਇਹ ਐਲਾਨ ਉਦ ਸਮੇ ਕੀਤਾ ਜਦੋ ਇੱਕ ਦਿਨ ਪਹਿਲਾਂ ਪੁਲਿਸ ਨੇ ਲੋਕਾਂ ਨੂੰ ਕਿਹਾ ਸੀ ਕਿ ਜੇਕਰ ਪੱਤਰਕਾਰ ਹੱਤਿਆ ਕਾਂਡ ਦੇ ਮਾਮਲੇ ਸਬੰਧੀ ਉਨ੍ਹਾ ਕੋਲ ਕੋਈ ਸੂਹ ਹੈ ਤਾ ਉਹ ਫੋਨ ਨੰਬਰਾ ਜਾ ਈ-ਮੇਲ ਕਰੇ ,ਤਾ ਕਿ ਦੋਸੀਆ ਨੂੰ ਜਲਦ ਗ੍ਰਿਫਤਾਰ ਕੀਤਾ ਜਾ ਸਕੇ

Most Popular

To Top