2nd Day of Dera Sacha Sauda operation successfully completed - A One
Latest News

2nd Day of Dera Sacha Sauda operation successfully completed

ਸਿਰਸਾ : ਡੇਰਾ ਸਿਰਸਾ ਵਿੱਚ ਸਰਚ ਅਪਰੇਸਨ ਦੁਜੇ ਦਿਨ ਜਾਰੀ ਹੈ ,ਇਸ ਦੋਰਾਨ ਪੁਲਿਸ ਨੂੰ ਡੇਰੇ ਵਿੱਚੋ ਵਿਸਫੋਟਕ ਪਦਾਰਥ ਬਰਾਮਦ ਹੋਏ ਹਨ ,ਇਸ ਤੋ ਇਲਾਵਾ ਪੁਲਿਸ ਦਾ ਕਹਿਣਾ ਹੈ, ਡੇਰੇ ਅੰਦਰ ਇੱਕ ਗੈਰਕਾਨੂੰਨੀ ਪਟਾਖੇ ਦੀ ਫੈਕਟਰੀ ਚਲਾਈ ਜਾ ਰਹੀ ਹੈ,ਜਿਸਨੂੰ ਸੀਲ ਕਰ ਦਿੱਤਾ ਗਿਆ ਹੈ।
ਸਰਚ ਅਪਰੇਸ਼ਨ ਦਰਮਿਆਨ ਭਾਰੀ ਸੰਖਿਆ ਜੰਗਲੀ ਜਾਨਵਰ ਤੇ ਪੰਛੀ ਮਿਲੇ ਹਨ ਜਿਨ੍ਹਾ ਵਿੱਚ ਮੋਰ ,ਹਿਰਨ ਆਦਿ ਹਨ ਜੰਗਲੀ ਜਾਨਵਰ ਐਕਟ ਅਨੁਸਾਰ ਕੋਈ ਵੀ ਜੰਗਲੀ ਜਾਨਵਰਾ ਨੂੰ ਪਾਲਤੂ ਨਹੀ ਰੱਖ ਸਕਦਾ ।
ਇਸ ਤੋ ਇਲਾਵਾ ਡੇਰੇ ਦੀਆ ਗੱਡੀਆ ਕਾਫੀ ਮਸਹੁਰ ਹਨ ਦੱਸਿਆਂ ਜਾ ਰਿਹਾ ਕਿ ਜਿਸ ਦਿਨ ਰਾਮ ਰਹੀਮ ਨੂੰ ਸਜ਼ਾ ਹੋਈ ਸੀ ਉਸ ਤੋ ਇੱਕ ਦਿਨ ਪਹਿਲਾ ਡੇਰੇ ਵਿੱਚ ਇੱਕ ਗੱਡੀ ਨੂੰ ਸਾੜਿਆ ਗਿਆ ਸੀ ਇਹ ਸੱਕ ਜਾਹਿਰ ਕੀਤਾ ਜਾ ਰਿਹਾ ਹੈ ਕਿ ਇਸ ਗੱਡੀ ਵਿੱਚ ਸੱਕੀ ਕਾਗਜ਼ਾਤ ਸਨ ਜਿਨ੍ਹਾ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਹੋਵੇਗਾ ,

Most Popular

To Top