Curfue Still Continues in Dera Sacha Sauda No Outside Man Allow to Visit in Dera - A One
Latest News

Curfue Still Continues in Dera Sacha Sauda No Outside Man Allow to Visit in Dera

ਸਿਰਸਾਪੰਜਾਬਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂਤੇ ਹਰਿਆਣਾ ਪ੍ਰਸ਼ਾਸਨ ਅੱਜ ਡੇਰੇ ਦੇ ਅੰਦਰ ਪ੍ਰਵੇਸ਼ ਕਰ ਗਿਆ ਹੈ ਸਰਚ ਆਪਰੇਸ਼ਨ ਸ਼ੁਰੂ ਹੋਣ ਤੋਂ ਬਾਅਦ ਰਾਮ ਰਹੀਮ ਦੇ ਕਈ ਰਾਜ਼ ਖੁੱਲਣ ਵਾਲੇ ਹਨ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਰਿਟਾਇਰਡ ਸੈਸ਼ਨ ਜੱਜ .ਕੇ.ਐਸ. ਪਵਾਰ ਦੀ ਅਗਵਾਈ ਡੇਰੇ ਨੂੰ 10 ਜ਼ੋਨ ਵੰਡਿਆ ਗਿਆ ਹੈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਨਿਯੁਕਤ ਕੀਤੇ ਗਏ ਜੱਜ ਅਨਿਲ ਕੁਮਾਰ ਪਵਾਰ , ਸਿਰਸਾ ਦੇ ਐਸ.ਪੀ. ਅਸ਼ਵਨੀ ਸ਼ੈਣਵੀ, ਡੀ.ਸੀ. ਪ੍ਰਭਜੋਤ ਸਿੰਘ ਤੋਂ ਇਲਾਵਾ ਸਿਰਸਾ ਪ੍ਰਸ਼ਾਸਨ ਦੇ ਨਾਲ 5 ਜ਼ਿਲਿਆਂ ਦੇ ਆਈ.ਪੀ.ਐਸ. ਅਧਿਕਾਰੀ ਵੀ ਸ਼ਾਮਲ ਹਨ

ਸਰਚ ਆਪਰੇਸ਼ਨ ਨੂੰ ਬੜੇ ਹੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਮੇਂ ਤੋਂ ਪਹਿਲਾਂ ਬਾਹਰ ਨਾ ਜਾ ਸਕੇ ਇਸ ਲਈ ਟੀਮ ਦੇ ਕਿਸੇ ਵੀ ਕਰਮਚਾਰੀ ਨੂੰ ਮੋਬਾਈਲ ਜਾਂ ਪੈੱਨ ਅੰਦਰ ਲੈ ਕੇ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਸਕਵਾਇਡ ਦਸਤਾ ਵੀ ਸਿਰਸੇ ਮੌਜੂਦ ਹੈ। ਡੇਰਾ ਸੱਚਾ ਸੌਦਾ ਦੇ ਇਲਾਕੇ ਕਰਫਿਊ ਜਾਰੀ ਹੈ। ਬਾਹਰ ਦੇ ਕਿਸੇ ਵੀ ਵਿਅਕਤੀ ਨੂੰ ਡੇਰੇ ਦੇ ਅੰਦਰ ਜਾਣਤੇ ਪਾਬੰਧੀ ਲਗਾ ਦਿੱਤੀ ਗਈ ਹੈ। ਡੇਰਾ ਇਲਾਕੇ ਪਿੰਡਾ ਵਾਲਿਆਂ ਨੂੰ ਵੀ ਪਛਾਣ ਪੱਤਰ ਤੋਂ ਬਿਨ੍ਹਾਂ ਅੰਦਰ ਆਉਣ ਦੀ ਆਗਿਆ ਨਹੀਂ ਹੈ। ਡੇਰੇ ਦੇ ਚੱਪੇਚੱਪੇਤੇ ਸੁਰੱਖਿਆ ਫੋਰਸ ਦਾ ਪਹਿਰਾ ਹੈ

Most Popular

To Top