Rahul Gandhi To Give Lecture On Artificial Intelligent in USA - A One
Latest News

Rahul Gandhi To Give Lecture On Artificial Intelligent in USA

ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਅਮਰੀਕਾ `ਚ `ਆਰਟੀਫਿਸ਼ੀਅਲ ਇੰਟੈਲੀਜੈਂਸ` `ਤੇ ਹੋਣ ਵਾਲੇ ਇਕ ਸੰਮੇਲਨ `ਚ ਹਿੱਸਾ ਲੈਣਗੇ।ਉਹ ਸਿਲੀਕਾਨ ਵੈਲੀ ਦਾ ਦੌਰਾ ਕਰਕੇ ਬਣਾਉਟੀ ਬੁੱਧੀਮਤਾ `ਤੇ ਇਕ ਸੰਮਲੇਲਨ `ਚ ਹਿੱਸਾ ਲੈਣਗੇ।ਸੂਤਰਾਂ ਮੁਤਾਬਿਕ ਰਾਹੁਲ ਗਾਂਧੀ 11 ਸਤੰਬਰ ਨੂੰ ਇਸ ਸੰਮੇਲਨ `ਚ ਹਿੱਸਾ ਲੈਣਗੇ।

Most Popular

To Top