Punjab's First Smart Road Will be construct in Ludhiana - A One
Latest News

Punjab’s First Smart Road Will be construct in Ludhiana

ਲੁਧਿਆਂਣਾ ਵਿਦੇਸਾ ਦੀ ਤਰਜ ਤੇ ਪੰਜਾਬ ਵੀ ਵਿਕਾਸ ਦੇ ਰਾਹ ਤੇ ਤੁਰ ਪਿਆਂ ਹੈ ,ਇਸ ਦਾ ਸਬੂਤ ਦੇ ਰਿਹਾ ਲੁਧਿਆਣਾ ਵਿੱਚ ਬਣਨ ਵਾਲਾ ਸਮਾਰਟ ਰੋਡ ,ਇਹ ਪੰਜਾਬ ਵਿੱਚ ਬਣਨ ਵਾਲਾ ਪਹਿਲਾ ਸਮਾਰਟ ਰੋਡ ਹੋਵੇਗਾ ,ਇਹ ਸਮਾਰਸਟ ਸਿਟੀ ਪ੍ਰਜੈਕਟ ਦਾ ਹਿੱਸਾ ਹੋਵੇਗਾ ਜਿਕਰਯੋਗ ਹੈ ਕਿ ਇਹ ਰੋਡ ਵਿਦੇਸੀ ਤਰਜ ਤੇ ਬਣੇਗਾ ਅਤੇ ਇਸ ਨੂੰ ਬਣਾਉਣ ਵਿੱਚ ਤਕਰੀਬਨ 24 ਦਾ ਖਰਚ ਅਵੇਗਾ

ਸਮਾਰਟ ਰੋਡ ਲਈ ਸੜਕ ‘ਤੇ ਲੱਗੀਆਂ ਬਿਜਲੀ ਦੀਆਂ ਤਾਰਾਂ ਨੂੰ ਹਟਾ ਕੇ ਅੰਡਰਗਰਾਊਂਡ ਕੀਤਾ ਜਾਵੇਗਾ ਅਤੇ ਸਾਰੇ ਖੰਭੇ ਹਟਾ ਦਿੱਤੇ ਜਾਣਗੇ। ਇਸ ਤੋਂ ਇਲਾਵਾ ਪਾਣੀ, ਸੀਵਰੇਜ ਦੇ ਪਾਈਪ ਅੰਡਰਗਰਾਊਂਡ ਕੀਤੇ ਜਾਣਗੇ। ਸੜਕ ਦੇ ਨਾਲ-ਨਾਲ ਡਿਵਾਈਡਰ ਵੀ ਵਿਕਸਿਤ ਕੀਤਾ ਜਾਵੇਗਾ। ਸੜਕ ਦੇ ਦੋਹਾਂ ਪਾਸੇ ਵਿਦੇਸ਼ਾਂ ਦੀ ਤਰ੍ਹਾਂ ਫੁਟਪਾਥ ਬਣਾਇਆ ਜਾਵੇਗਾ, ਜਿੱਥੇ ਬੈਠਣ ਲਈ ਵਿਸ਼ੇਸ਼ ਬੈਂਚ ਲਾਏ ਜਾਣਗੇ। ਸੜਕ ਦੇ ਦੋਵੇਂ ਪਾਸੇ ਗਰੀਨ ਬੈਲਟ ਦਾ ਵੀ ਵਿਕਾਸ ਕੀਤਾ ਜਾਵੇਗਾ।

Most Popular

To Top