Gul Panag Sarcastically Calls Ram Rahim’s Movie A ‘Work Of Art’, Gets Trolled For That Too - A One
Entertainment

Gul Panag Sarcastically Calls Ram Rahim’s Movie A ‘Work Of Art’, Gets Trolled For That Too

ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਦਾਕਾਰਾ ਗੁਲ ਪਨਾਗ ਨੇ ਡੇਰਾ ਮੁਖੀ ਰਾਮ ਰਹੀਮ ਨਾਲ ਸੰਬੰਧਿਤ ਇਕ ਤਸਵੀਰ ਸ਼ੇਅਰ ਕੀਤੀ।ਇਸ ਤਸਵੀਰ `ਤੇ ਵਿਵਾਦ ਹੋ ਖੜ੍ਹਾ ਹੋ ਗਿਆ ਹੈ।ਲੋਕਾਂ ਨੇ ਗੁਲ ਪਨਾਗ ਨੂੰ ਰਾਮ ਰਹੀਮ ਦਾ ਫੈਨ ਘੋਸ਼ਿਤ ਕਰ ਦਿੱਤਾ।ਹਾਲਾਂਕਿ ਇਹ ਸਾਫ ਨਹੀਂ ਹੈ।ਕਿ ਗੁਲ ਪਨਾਗ ਨੇ ਇਹ ਤਸਵੀਰ ਰਾਮ ਰਹੀਮ ਦਾ ਮਜ਼ਾਕ ਉਡਾਉਂਦੇ ਹੋਏ ਪੋਸਟ ਕੀਤੀ ਹੈ।ਜਾਂ ਫਿਰ ਉਹ ਸੱਚੀ `ਚ ਰਾਮ ਰਹੀਮ ਦੀ ਵੱਡੀ ਫੈਨ ਹੈ।ਗੁਲ ਪਨਾਗ ਨੇ ਰਾਮ ਰਹੀਮ ਦੀ ਫਿਲਮ ਦੇ ਪੋਸਟਰ ਨਾਲ ਇਕ ਤਸਵੀਰ ਸ਼ੇਅਰ ਕੀਤੀ, ਜਿਸ `ਤੇ ਲੋਕਾਂ ਨੇ ਉਸ ਨੂੰ ਘੇਰ ਲਿਆ ਹੈ।ਤਸਵੀਰ `ਚ ਗੁਲ ਪਨਾਗ ਰਾਮ ਰਹੀਮ ਦੀ ਫਿਲਮ `ਐੱਮ.ਐੱਸ.ਜੀ` ਦੇ ਪੋਸਟਰ ਨਾਲ ਖੜ੍ਹੀ ਹੋਈ ਸੀ। ਇਹ ਤਸਵੀਰ ਪੁਰਾਣੀ ਹੈ। ਇਸ ਗੱਲ ਦਾ ਜ਼ਿਕਰ ਗੁਲ ਪਨਾਗ ਨੇ ਖੁਦ ਕੀਤਾ ਹੈ। ਗੁਲ ਨੇ ਲਿਖਿਆ ਹੈ ਕਿ ਉਹ ਇਸ ਫਿਲਮ ਨੂੰ ਦੇਖਣ ਗਈ ਸੀ।

 

Most Popular

To Top