Soon Katrina Kaif & Govinda Will Be Seen Together In Upnext Movie - A One
Entertainment

Soon Katrina Kaif & Govinda Will Be Seen Together In Upnext Movie

ਬਾਲੀਵੁੱਡ ਅਭਿਨੇਤਾ ਗੋਵਿੰਦਾ ਅਤੇ ਬਾਰਬੀ ਗਰਲ ਕੈਟਰੀਨਾ ਕੈਫ ਦੀ ਜੋੜੀ ਮੁੜ ਫਿਲਮੀ ਪਰਦੇ `ਤੇ ਇਕੱਠੀ ਨਜ਼ਰ ਆ ਸਕਦੀ ਹੈ।ਗੋਵਿੰਦਾ ਨੇ ਇਸ ਸਾਲ ਪ੍ਰਦਰਸ਼ਿਤ ਫਿਲਮ `ਆ ਗਿਆ ਹੀਰੋ` ਨਾਲ ਸੋਲੋ ਅਦਾਕਾਰ ਦੇ ਤੌਰ `ਤੇ ਵਾਪਸੀ ਕੀਤੀ ਪਰ ਫਿਲਮ ਬੁਰੀ ਤਰ੍ਹਾਂ ਫਲਾਪ ਹੋ ਗਈ।ਗੋਵਿੰਦਾ ਹੁਣ ਅੱਗੇ ਵਧ ਚੁੱਕੇ ਹਨ ਅਤੇ ਅਗਲੀ ਫਿਲਮ ਦੀ ਤਿਆਰੀ ਕਰ ਰਹੇ ਹਨ।ਚਰਚਾ ਹੈ ਕਿ ਗੋਵਿੰਦਾ ਆਪਣੀ ਅਗਲੀ ਫਿਲਮ ਲਈ ਕੈਟਰੀਨਾ ਕੈਫ ਨੂੰ ਅਪ੍ਰੋਚ ਕਰ ਰਹੇ ਹਨ।ਕੈਟਰੀਨਾ ਨੂੰ ਸਿਰਫ 10-12 ਦਿਨ ਦੀ ਸ਼ੂਟਿੰਗ ਕਰਨੀ ਹੋਵੇਗੀ।ਫਿਲਮ ਵਿਚ ਉਹ ਗੋਵਿੰਦਾ ਦੇ ਆਪੋਜ਼ਿਟ ਹੈ ਅਤੇ ਉਸ ਦਾ ਕਿਰਦਾਰ ਕਾਫੀ ਅਹਿਮ ਹੈ।

Most Popular

To Top