CBI Judge to be Flown to Rohtak Jail for Pronouncing Sentence - A One
Latest News

CBI Judge to be Flown to Rohtak Jail for Pronouncing Sentence

ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਦੀ ਸਜ਼ਾ `ਤੇ ਫ਼ੈਸਲੇ ਲਈ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਜਗਦੀਪ ਸਿੰਘ ਪੰਚਕੂਲਾ ਤੋਂ ਨਿਕਲ ਪਏ ਹਨ, ਜਿਨ੍ਹਾਂ ਦੇ ਤਕਰੀਬਨ 40 ਮਿੰਟ `ਚ ਰੋਹਤਕ ਪਹੁੰਚਣ ਦੀ ਸੰਭਾਵਨਾ ਹੈ।ਡੇਰਾ ਪ੍ਰਮੁੱਖ ਦੀ ਸਜ਼ਾ `ਤੇ ਫ਼ੈਸਲੇ ਦੀ ਸੁਣਵਾਈ 2.30 ਵਜੇ ਸ਼ੁਰੂ ਹੋਵੇਗੀ।

 

Most Popular

To Top