Dera Goons Attack News 18 Crew In Sirsa - A One
Latest News

Dera Goons Attack News 18 Crew In Sirsa

ਡੇਰਾ ਸੱਚਾ ਸੌਦਾ ਦਫਤਰ `ਚ ਅਤੇ ਨੇੜੇ-ਤੇੜੇ ਲੱਗੇ ਕਰਫਿਊ `ਚ ਇਕ ਹੋਰ ਜ਼ਿਲਾ ਪ੍ਰਸ਼ਾਸਨ ਨੇ ਅੱਜ ਢਿੱਲ ਦੇ ਦਿੱਤੀ ਹੈ ਤਾਂ ਦੂਜੇ ਪਾਸੇ ਸਿਰਸਾ `ਚ ਨਿੱਜੀ ਚੈਨਲ ਦੀ ਟੀਮ `ਤੇ ਹਮਲਾ ਹੋਣ ਦੀ ਖਬਰ ਆ ਰਹੀ ਹੈ। ਇਹ ਹਮਲਾ ਸਿਰਸਾ ਦੇ ਡੇਰੇ ਦੇ ਬਾਹਰ ਇਕ ਨਿੱਜੀ ਚੈਨਲ ਦੇ ਕੈਮਰਾ ਮੈਨ ਅਤੇ ਡਰਾਇਵਰ `ਤੇ ਹੋਇਆ ਹੈ। ਇੰਨਾਂ ਹੀ ਨਹੀਂ ਉਸ ਦੀ ਗੱਡੀ ਦੇ ਡਰਾਇਵਰ ਨੂੰ ਵੀ ਜ਼ਖਮੀ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨਿੱਜੀ ਚੈਨਲ ਦੀ ਗੱਡੀ ਲੈ ਕੇ ਹਮਲਾਵਰ ਫਰਾਰ ਹੋ ਗਏ।ਹਰਿਆਣਾ ਦੇ ਡੀ.ਜੀ.ਪੀ. ਬੀ.ਐਸ. ਸੰਧੂ ਨੇ ਕਿਹਾ ਕਿ ਡੇਰਾ ਸਮਰਥਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਉੱਥੇ ਉਨ੍ਹਾਂ ਨੇ ਮੀਡੀਆ ਨੂੰ ਸੰਵੇਦਨਸ਼ੀਲ ਇਲਾਕਿਆਂ `ਤੇ ਨਾ ਜਾਣ ਦੀ ਸਲਾਹ ਦਿੱਤੀ ਹੈ।

Most Popular

To Top