Govt. suspends mobile internet service for next 72 hours - A One
Latest News

Govt. suspends mobile internet service for next 72 hours

25 ਤਰੀਕ ਨੂੰ ਆਉਣ ਵਾਲੇ ਡੇਰਾ ਮੁਖੀ ਰਾਮ ਰਹੀਮ ਦੇ ਫੈਸਲੇ ਨੂੰ ਧਿਆਨ `ਚ ਰੱਖਦੇ ਹੋਏ ਵਰਿਵਾਰ  3 ਵਜੇ ਤੋਂ ਬਾਅਦ 72 ਘੰਟਿਆਂ ਲਈ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਬਾਬਾ ਰਹੀਮ ਦੇ ਫੈਸਲੇ ਨੂੰ ਲੈ ਕੇ ਉੱਤਰ ਰੇਲਵੇ ਨੇ ਅੱਜ 6 ਟਰੇਨਾਂ ਅਤੇ ਸ਼ੁੱਕਰਵਾਰ ਦੇ ਲਈ ਪੰਜਾਬ ਵੱਲ ਜਾਣ ਵਾਲੀਆਂ 22 ਟਰੇਨਾਂ ਰੱਦ ਕੀਤੀਆਂ ਹਨ ।

Most Popular

To Top