Rakhi Sawant Appeared in the Ludhiana Sessions Courts - A One
Latest News

Rakhi Sawant Appeared in the Ludhiana Sessions Courts

ਵਾਲਮੀਕਿ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ` ਅੱਜ ਰਾਖੀ ਸਾਵੰਤ ਲੁਧਿਆਣਾ ਸੈਸ਼ਨ ਕੋਰਟ ` ਪੇਸ਼ ਹੋਈ ਹੈਦੱਸਣਯੋਗ ਹੈ ਕਿ ਜ਼ਮਾਨਤ ਪਟੀਸ਼ਨ ਮਨਜ਼ੂਰ ਕਰਨ ਲਈ ਸੈਸ਼ਨ ਕੋਰਟ ਨੇ ਰਾਖੀ ਸਾਵੰਤ ਨੂੰ ਕੋਰਟ ` ਪੇਸ਼ ਹੋਣ ਦੇ ਹੁਕਮ ਦਿੱਤੇ ਸਨਪਿਛਲੀਆਂ ਤਰੀਕਾਂ ਦੌਰਾਨ ਉਹ ਕੋਰਟ ` ਪੇਸ਼ ਨਹੀਂ ਹੋਈ ਸੀ, ਜਿਸ ਦੇ ਚਲਦਿਆਂ ਉਸ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਨਹੀਂ ਕੀਤੀ ਗਈ ਸੀ

 

 

 

 

 

 

 

 

Most Popular

To Top