First Film Considered Under New CBFC Chief Prasoon Joshi gets Banned - A One
Latest News

First Film Considered Under New CBFC Chief Prasoon Joshi gets Banned

ਪ੍ਰਸੂਨ ਜੋਸ਼ੀ ਨੂੰ ਸੈਂਸਰ ਬੋਰਡ ਦਾ ਨਵਾਂ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਫਿਲਮ ਇੰਡਸਟਰੀ ਨੂੰ ਪਹਿਲਾ ਝਟਕਾ ਲੱਗਾ ਹੈ। ਪੰਜਾਬੀ ਫਿਲਮ `ਤੂਫਾਨ ਸਿੰਘ` ਨੂੰ ਸੈਂਸਰ ਬੋਰਡ ਆਫ ਸਰਟੀਫਿਕੇਟ ਨੇ ਬੈਨ ਕਰ ਦਿੱਤਾ ਹੈ।ਪੰਜਾਬੀ ਫਿਲਮ `ਤੂਫਾਨ ਸਿੰਘ` ਬਾਘੇਲ ਸਿੰਘ ਨੇ ਡਾਇਰੈਕਟ ਕੀਤਾ ਹੈ।ਇਸ ਫਿਲਮ ਦੇ ਹੀਰੋ ਰਣਜੀਤ ਬਾਵਾ ਹੈ, ਜੋ ਕਿ ਦੇਸ਼ ਦੇ ਮਿਸਟਰ ਤੇ ਰਾਜਨੀਤੀ `ਚ ਮੌਜੂਦ ਭਿਰਸ਼ਾਟਾਰ ਨਾਲ ਲੜਨ ਲਈ ਅੱਤਵਾਦੀ ਗਤੀਵਿਧੀਆਂ ਦਾ ਸਾਹਰਾ ਲੈਂਦਾ ਹੈ।ਫਿਲਮ ਦੇ ਹਿੰਸਾਤਮਕ ਕੰਟੇਟ ਨੂੰ ਦੇਖਦੇ ਹੋਏ ਸੈਂਸਰ ਬੋਰਡ ਨੇ ਇਸ ਨੂੰ ਬੈਨ ਕਰ ਦਿੱਤਾ ਹੈ।ਸੈਂਸਰ ਬੋਰਡ ਨਾਲ ਜੁੜੇ ਸੂਤਰਾਂ ਨੇ ਦੱਸਿਆ ਹੈ ਕਿ ਫਿਲਮ `ਚ `ਤੁਫਾਨ ਸਿੰਘ` ਇਕ ਅੱਤਵਾਦੀ ਦਾ ਕਿਰਦਾਰ ਨਿਭਾਅ ਰਿਹਾ ਹੈ, ਜੋ ਭ੍ਰਿਸ਼ਟਾਚਾਰ ਨੇਤਾਵਾਂ ਤੇ ਪੁਲਸਵਾਲਿਆਂ ਦੀ ਹੱਤਿਆ ਕਰਦਾ ਹੈ।ਹੱਦ ਤਾਂ ਉਦੋਂ ਹੋ ਗਈ ਜਦੋਂ ਫਿਲਮ ਮੇਕਰਸ ਨੇ ਫਿਲਮ `ਚ ਤੂਫਾਨ ਦੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਦਿਖਾਈ। ਇਹ ਫਿਲਮ ਬੇਹੱਦ ਹੀ ਬੇਰਹਿਮ ਕੇ ਅਸ਼ਲੀਲਤਾ ਹੈ। ਅਸੀਂ ਇਸ ਤਰ੍ਹਾਂ ਦੀ ਬੇਰਹਿਮ ਦੇ ਸੰਦੇਸ਼ ਦੇ ਪ੍ਰਤੀ ਕਿਸੇ ਵੀ ਤਰ੍ਹਾਂ ਹਮਦਰਦੀ ਨਹੀਂ ਰੱਖ ਸਕਦੇ ।

 

 

 

 

 

 

 

 

 

Most Popular

To Top