Dera followers flood Panchkula in Panchkula,, Schools Will Close For 3 Days - A One
Latest News

Dera followers flood Panchkula in Panchkula,, Schools Will Close For 3 Days

ਪੰਚਕੂਲਾ `ਚ ਬਾਬਾ ਸਿਰਸਾ ਦੇ ਸਮਰਥਕਾਂ ਦੀ ਤਾਦਾਦ ਵੱਧ ਰਹੀ ਹੈ । ਸੁਰੱਖਿਆ ਦਾ ਮੱਦੇਨਜ਼ਰ ਪੰਚਕੂਲਾ ਦੇ ਸਾਰੇ ਸਿੱਖਿਆ ਅਦਾਰੇ 23,24,25 ਅਗਸਤ ਨੂੰ ਬੰਦ ਰੱਖੇ ਜਾਣਗੇ।ਇਸ ਤੋਂ ਇਲਾਵਾ ਤਿੰਨ ਦਿਨ ਤੱਕ ਸਬਜ਼ੀ ਮੰਡੀ ਵੀ ਬੰਦ ਰਹੇਗੀ।

 

 

 

 

 

 

 

 

 

 

 

Most Popular

To Top