BJP Leader, Arvind Kejriwal Put An End To Civil Defamation Case - A One
Latest News

BJP Leader, Arvind Kejriwal Put An End To Civil Defamation Case

ਮਾਨਹਾਨੀ ਮਾਮਲੇ `ਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਅੰਮ੍ਰਿਤਸਰ ਦੀ ਅਦਾਲਤ ਨੇ ਵਿਅਕਤੀਗਤ ਪੇਸ਼ੀ ਤੋਂ ਛੂਟ ਦੇ ਦਿੱਤੀ ਹੈ।ਹੁਣ ਜਦੋਂ ਅਦਾਲਤ ਜ਼ਰੂਰੀ ਸਮਝੇਗੀ ਤਾਂ ਉਨ੍ਹਾਂ ਨੂੰ ਕੋਰਟ `ਚ ਖੁਦ ਹਾਜ਼ਰ ਹੋਣਾ ਪਵੇਗਾ।ਹਾਲਾਂਕਿ ਆਪ ਨੇਤਾ ਸੰਜੇ ਸਿੰਘ ਅਤੇ ਆਸ਼ੀਸ਼ ਖੇਤਾਨ ਨੂੰ ਪਹਿਲਾਂ ਦੀ ਤਰ੍ਹਾਂ ਹੀ ਪੇਸ਼ੀ `ਚ ਹਾਜ਼ਰ ਹੋਣਾ ਪਵੇਗਾ।ਜ਼ਿਕਰਯੋਗ ਹੈ ਕਿ ਪਿਛਲੀ ਪੇਸ਼ੀ `ਤੇ ਕੇਜਰੀਵਾਲ ਨੇ ਆਪਣੇ ਐਡਵੋਕੇਟ ਦੇ ਮਾਧਿਆਮ ਨਾਲ ਅਦਾਲਤ `ਚ ਅਲੱਗ ਤੋਂ ਪਟੀਸ਼ਨ ਦਾਇਰ ਕਰ ਪੇਸ਼ੀ ਤੋਂ ਛੂਟ ਮੰਗੀ ਸੀ, ਜਿਸ ਨਾਲ ਅਦਾਲਤ ਨੇ ਸਵੀਕਾਰ ਕਰਦੇ ਹੋਏ ਇਹ ਛੂਟ ਉਨ੍ਹਾਂ ਨੂੰ ਦੇ ਦਿੱਤੀ।

Most Popular

To Top