Yo Yo Honey Singh's songs not launching in September - A One
Entertainment

Yo Yo Honey Singh’s songs not launching in September

ਸੁਪਰਹਿੱਟ ਰੈਪ `ਬਲਿਊ ਆਈਸ` ਅਤੇ `ਪਾਰਟੀ ਆਲ ਨਾਈਟ` ਲਈ ਪ੍ਰਸਿੱਧ ਯੋ-ਯੋ ਹਨੀ ਸਿੰਘ ਨੇ ਉਨ੍ਹਾਂ ਅਫਵਾਹਾਂ ਦਾ ਖੰਡਨ ਕਰ ਦਿੱਤਾ ਹੈ,ਜਿਨ੍ਹਾਂ `ਚ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਨਵੇਂ ਗੀਤ ਸਤੰਬਰ `ਚ ਰਿਲੀਜ਼ ਹੋਣਗੇ।ਹਨੀ ਸਿੰਘ ਨੇ ਇਹ ਜਾਣਕਾਰੀ ਆਪਣੀ ਫੇਸਬੁੱਕ ਪੋਸਟ `ਚ ਦਿੱਤੀ।ਉਨ੍ਹਾਂ ਨੇ ਲਿਖਿਆ,“ਇਹ ਸੱਚ ਹੈ ਕਿ ਮੈਂ ਹਾਲ ਹੀ `ਚ ਬਹੁਤ ਸਾਰੇ ਗੀਤ ਬਣਾਏ ਹਨ, ਜੋ ਜਲਦ ਰਿਲੀਜ਼ ਹੋਣਗੇ ਪਰ ਮੇਰਾ ਕਿਸੇ ਵੀ ਗੀਤ ਦਾ 28 ਸਤੰਬਰ ਨੂੰ ਰਿਲੀਜ਼ ਹੋਣਾ ਸਿਰਫ ਅਫਵਾਹ ਹੈ।ਇਸ ਨੂੰ ਨਜ਼ਰਅੰਦਾਜ਼ ਕਰੋ।

Most Popular

To Top