Surprise: In BSP poster, Mayawati, SP leader Akhilesh Yadav share same space - A One
Latest News

Surprise: In BSP poster, Mayawati, SP leader Akhilesh Yadav share same space

ਉੱਤਰ-ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਦੀ ਪਾਰਟੀ ਬਹੁਜਨ ਸਮਾਜ ਪਾਰਟੀ ਨੇ ਇਕ ਪੋਸਟਰ ਜਾਰੀ ਕੀਤਾ ਹੈ।ਇਸ ਪੋਸਟਰ ਨੇ ਸਿਆਸੀ ਹਲਚਲ ਪੈਦਾ ਕਰ ਦਿੱਤੀ ਹੈ। ਦਰਅਸਲ ਇਹ ਪਹਿਲੀ ਵਾਰ ਮਾਇਆਵਤੀ ਅਤੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਦੀ ਫੋਟੋ ਨਾਲ-ਨਾਲ ਨਜ਼ਰ ਆ ਰਹੀ ਹੈ।ਬੀਐਸਪੀ ਨੇ ਇਹ ਪੋਸਟਰ ਆਪਣੇ ਆਫਿਸ਼ਲ ਅਕਾਊਂਟ ਤੋਂ ਟਵੀਟ ਕੀਤਾ ਹੈ।ਇਸ ਪੋਸਟਰ `ਚ ਮਾਇਆ ਅਤੇ ਅਖਿਲੇਸ਼ ਦੇ ਇਲਾਵਾ ਆਰਜੇਡੀ ਨੇਤਾ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਬੇਟੇ ਤੇਜੱਸਵੀ ਯਾਦਵ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਨਾਲ ਜੇਡੀਯੂ ਦੇ ਬਾਗੀ ਨੇਤਾ ਸ਼ਰਦ ਯਾਦਵ ਵੀ ਹਨ।ਇਸ ਪੋਸਟਰ `ਚ ਲਿਖਿਆ ਹੈ, `ਸਮਾਜਿਕ ਨਿਆਂ ਦੇ ਸਮਰਥਨ `ਚ

Most Popular

To Top