Diya Aur Baati Hum actress Pooja Sharma delivers a baby girl - A One
Entertainment

Diya Aur Baati Hum actress Pooja Sharma delivers a baby girl

ਪਾਪੁਲਰ ਟੀ.ਵੀ ਸ਼ੋ `ਦੀਯਾ ਅਤੇ ਬਾਤੀ` ਵਿੱਚ ਪੂਰਵੀ ਦਾ ਕਿਰਦਾਰ ਨਿਭਾ ਚੁੱਕੀ ਪੂਜਾ ਸ਼ਰਮਾ ਨੇ ਆਖ਼ਿਰਕਾਰ ਉਹ ਗੁਡ ਨਿਊਜ਼ ਦੇ ਹੀ ਦਿੱਤੀ।ਜਿਸਦਾ ਸਾਰਿਆ ਨੂੰ ਇੰਤਜਾਰ ਸੀ।ਪੂਜਾ ਨੇ ਹਾਲ ਹੀ ਵਿੱਚ ਇੱਕ ਧੀ ਨੂੰ ਜਨਮ ਦਿੱਤਾ ਹੈ।22 ਫਰਵਰੀ 2016 ਨੂੰ ਉਨ੍ਹਾਂ ਨੇ ਆਪਣੇ ਪਹਿਲਾਂ ਟੀਵੀ ਸ਼ੋ `ਰੁਕ ਜਾਣਾ ਨਹੀਂ` ਦੇ ਡਾਇਰੇਕਟਰ ਪੁਸ਼ਕਰ ਪੰਡਿਤ ਨਾਲ ਵਿਆਹ ਕੀਤਾ ਸੀ।

Most Popular

To Top