Samsung Launched Bluetooth Speaker In India - A One
Latest News

Samsung Launched Bluetooth Speaker In India

ਸਾਉਥ ਕੋਰਿਅਨ ਟੈਕਨਾਲਾਜੀ ਦਿੱਗਜ ਸੈਮਸੰਗ ਨੇ ਭਾਰਤ ਵਿੱਚ ਸ਼ੁੱਕਰਵਾਰ ਨੂੰ ਪੋਰਟੇਬਲ ਬਲੂਟੱੂਥ ਸਪੀਕਰਸ ਲੇਵਲ ਬਾਕਸ ਸਲਿਮ, ਬਾਟਲ ਅਤੇ ਸਕੂਪ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ।ਇਸਦੇ ਨਾਲ ਹੀ ਕੰਪਨੀ ਨੇ ਲੇਵਲ ਐਕਟਿਵ ਅਤੇ ਰੇਕਟੇਂਗਲ ਹੇਡਸੇਟਸ ਵੀ ਉਤਾਰੇ। ਸੈਮਸੰਗ ਲੇਵਲ ਬਾਕਸ ਸਲਿਮ ਦੀ ਕੀਮਤ 6,699 ਰੁਪਏ, ਬਾਟਲ ਸਪੀਕਰ ਦੀ ਕੀਮ 4,999 ਰੁਪਏ ਅਤੇ ਸਕੂਪ ਸਪੀਕਰ ਦੀ ਕੀਮਤ 2,799 ਰੁਪਏ ਹੈ।

Most Popular

To Top